ਭੁਪਾਲ: ਮੀਂਹ ਦੇ ਲਈ ਅਰਦਾਸ ਅੰਗਰੇਜ਼ੀ ਅਤੇ ਹਿੰਦੀ 'ਚ ਬਣੀ ਫ਼ਿਲਮ ਹੈ ਜੋ ਭੁਪਾਲ ਗੈਸ ਕਾਂਡ ਦੇ ਅਧਾਰਿਤ ਹੈ। ਇਸ ਗੈਸ ਕਾਂਡ ਵਿੱਚ ਦੋ ਅਤੇ ਤਿੰਨ ਦਸੰਬਰ 1984 ਨੂੰ ਲਗਭਗ ਦਸ ਹਜ਼ਾਰ ਲੋਕ ਮਰ ਗਏ ਸਨ। ਇਸ ਦਰਦਨਾਖ ਘਟਨਾ ਦੇ ਅਧਾਰਿਤ ਇਸ ਫ਼ਿਲਮ ਨੂੰ ਬਹੁਤ ਹੀ ਸੂਖ਼ਮ ਤਰੀਕੇ ਨਾਲ ਦਰਸਾਇਆ ਗਿਆ ਹੈ। ਇਸ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਰਵੀ ਕੁਮਾਰ ਅਤੇ ਨਿਰਮਾਤਾ ਰਵੀ ਵਾਲੀਆ ਹੈ।[1] ਇਹ ਫ਼ਿਲਮ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਬਣਾਇਆ ਗਿਆ।

ਭੁਪਾਲ (ਫ਼ਿਲਮ)
ਨਿਰਦੇਸ਼ਕਰਵੀ ਕੁਮਾਰ
ਲੇਖਕਰਵੀ ਕੁਮਾਰ
ਡੈਵਿਡ ਬ੍ਰੁਕਸ
ਨਿਰਮਾਤਾਕਵੀ ਬਾਲਿਆ]]
ਸਿਤਾਰੇ
ਸਿਨੇਮਾਕਾਰਚਾਰਲੀ ਬੁਪਮਾਰਨ
ਅਨਿਲ ਚੰਦੇਲ
ਜੀਨ ਮਾਰਕ ਸੇਲਵਾ
ਸੰਪਾਦਕਕ੍ਰਿਸ ਗਿਲ
ਡਿਸਟ੍ਰੀਬਿਊਟਰਰਿਵੋਲਬਰ ਇੰਟਰਟੇਨਮੈਂਟ
ਰਿਲੀਜ਼ ਮਿਤੀਆਂ
  • 7 ਨਵੰਬਰ 2014 (2014-11-07) (ਅਮਰੀਕਾ)
  • 5 ਦਸੰਬਰ 2014 (2014-12-05) (ਭਾਰਤ)
ਮਿਆਦ
96 ਮਿੰਟ
ਦੇਸ਼ਭਾਰਤ
ਸੰਯੁਕਤ ਰਾਜ ਅਮਰੀਕਾ
ਭਾਸ਼ਾਵਾਂਹਿੰਦੀ
ਅੰਗਰੇਜ਼ੀ
ਬਾਕਸ ਆਫ਼ਿਸ$12,628

ਕਹਾਣੀ

ਸੋਧੋ

ਇਸ ਫ਼ਿਲਮ ਦੀ ਕਹਾਣੀ ਸੰਨ 1984 ਦੀ ਦਸੰਬਰ ਦੋ ਅਤੇ ਤਿੰਨ ਦੀ ਰਾਤ ਨੂੰ ਵਾਪਰੀ ਗੈਸ ਕਾਂਡ ਦੇ ਅਧਾਰਿਤ ਹੈ। ਇਸ ਕਾਂਡ ਨੂੰ ਭੁਪਾਲ ਗੈਸ ਕਾਂਡ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਇਸ ਇੱਕ ਰਾਤ ਨੂੰ ਲਗਭਗ 10000 ਜਾਂ ਦਸ ਹਜ਼ਾਰ ਲੋਕ ਮਾਰੇ ਗਏ ਅਤੇ ਲੱਖਾ ਹੀ ਭਿਆਨਕ ਬਿਮਾਰੀਆਂ ਨਾਲ ਪੀੜਤ ਹੋ ਗਏ ਇਸ ਸਥਾਨ ਤੇ ਅੱਜ ਵੀ ਬੱਚੇ ਕਿਸੇ ਬਿਮਾਰੀ ਨਾਲ ਪੀੜਤ ਪੈਦ ਹੋ ਰਹੇ ਹਨ।

ਕਲਾਕਾਰ

ਸੋਧੋ

ਪ੍ਰਦਰਸ਼ਨ

ਸੋਧੋ

ਇਸ ਫ਼ਿਲਮ ਨੂੰ 18 ਸਤੰਬਰ, 2014 ਨੂੰ ਪ੍ਰਦਰਸ਼ਨ ਕੀਤਾ ਗਿਆ।[2] ਇਸ ਫ਼ਿਲਮ ਨੂੰ 18 ਸਤੰਬਰ, 2014 ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਪ੍ਰਦਰਸ਼ਨ ਕਿਤਾ ਗਿਆ ਅਤੇ ਭਾਰਤ ਵਿੱਚ 5 ਦਸੰਬਰ, 2014 ਨੂੰ ਪ੍ਰਦਰਸ਼ਨ ਕੀਤਾ ਗਿਆ।

ਸਨਮਾਨ

ਸੋਧੋ

ਟੋਕੀਓ ਅੰਤਰਰਾਸ਼ਟਰੀ ਫ਼ਿਲਮ ਮੇਲਾ ਜੋ ਟੋਕੀਓ ਵਿੱਚ ਹੋਇਆ ਇਸ ਫ਼ਿਲਮ ਮੇਲੇ 'ਚ ਇਸ ਫ਼ਿਲਮ ਦੇ ਨਿਰਦੇਸਕ ਅਤੇ ਲੇਖਕ ਰਵੀ ਕੁਮਾਰ ਨੂੰ ਨਾਮਜ਼ਾਦ ਕੀਤਾ ਗਿਆ।

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ