ਭੁਪਿੰਦਰ ਸਿੰਘ (ਕ੍ਰਿਕਟਰ, ਜਨਮ 1970)
ਭੁਪਿੰਦਰ ਸਿੰਘ[1] pronunciation (ਮਦਦ·ਫ਼ਾਈਲ)</img> pronunciation (ਮਦਦ·ਫ਼ਾਈਲ) (ਜਨਮ 19 ਨਵੰਬਰ 1970 ਤਰਨਤਾਰਨ, ਪੰਜਾਬ ) ਇੱਕ ਸਾਬਕਾ ਭਾਰਤੀ ਕ੍ਰਿਕਟਰ ਹੈ। ਉਸਨੇ 1989 ਤੋਂ 1998 ਤੱਕ ਪੰਜਾਬ ਲਈ ਘਰੇਲੂ ਕ੍ਰਿਕਟ ਖੇਡੀ ਅਤੇ ਨਾਲ ਹੀ 1988 ਤੋਂ 1990 ਤੱਕ ਭਾਰਤ ਦੀ ਰਾਸ਼ਟਰੀ ਅੰਡਰ-19 ਕ੍ਰਿਕਟ ਟੀਮ ਲਈ ਖੇਡਿਆ ਸੀ।[2]
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Bhupinder Singh |
ਜਨਮ | Taran Taran, Punjab, India | 19 ਦਸੰਬਰ 1970
ਬੱਲੇਬਾਜ਼ੀ ਅੰਦਾਜ਼ | Right-hand bat |
ਗੇਂਦਬਾਜ਼ੀ ਅੰਦਾਜ਼ | n/a |
ਭੂਮਿਕਾ | Batsman |
ਪਰਿਵਾਰ | Rajinder Singh (uncle) |
ਸਰੋਤ: Cricinfo profile, 22 June, 2016 |
ਹਵਾਲੇ
ਸੋਧੋ- ↑ "Cricinfo player page". Cricinfo.com. Archived from the original on 29 January 2007. Retrieved 2007-03-16.
- ↑ cricketarhive
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |