ਭੁੱਖੀਆਂ ਰੂਹਾਂ (ਕਹਾਣੀ ਸੰਗ੍ਰਹਿ)

ਭੁੱਖੀਆਂ ਰੂਹਾਂ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀਕਾਰ ਨੌਰੰਗ ਸਿੰਘ ਦੁਆਰਾ ਲਿਖਿਆ ਗਿਆ ਹੈ। ਇਹ ਸੰਗ੍ਰਹਿ ਸਾਲ 1941 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ 12 ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ।[1]

ਕਹਾਣੀਆਂ ਸੋਧੋ

  • ਪਰਲਾ ਪਾਸਾ
  • ਤਾਰੋ
  • ਸੱਧਰਾਂ ਦੇ ਬੇਰ
  • ਵਤਨੋਂ ਦੂਰ
  • ਜੱਗੇ ਦਾ ਖੂਹ
  • ਆਜੜੀ
  • ਔਖਾ ਪੰਧ
  • ਦਿਲ ਦੀ ਕੌਮ ਕੋਈ ਨਹੀਂ
  • ਵੈਰ ਵਿਨਾਸ਼
  • ਜੀਵਨ ਬਾਜ਼ੀ
  • ਫੁੱਲਾਂ ਵਾਲਾ
  • ਆਸ ਦਾ ਤਾਰਾ

ਹਵਾਲੇ ਸੋਧੋ

  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.