ਭੁੱਚੋ ਮੰਡੀ

ਬਠਿੰਡਾ ਜ਼ਿਲ੍ਹਾ, ਪੰਜਾਬ, ਭਾਰਤ ਵਿੱਚ ਨਗਰ ਪਾਲਿਕਾ

ਭੁੱਚੋ ਮੰਡੀ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦਾ ਇੱਕ ਕਸਬਾ ਹੈ। ਇਹ ਵਿਧਾਨ ਸਭਾ ਦਾ ਹਲਕਾ ਵੀ ਹੈ। ਪਹਿਲਾਂ ਇਸ ਵਿਧਾਨ ਸਭਾ ਦਾ ਨਾਮ ਨਥਾਨਾ ਸੀ।

ਭੁੱਚੋ ਮੰਡੀ
ਸ਼ਹਿਰ
ਦੇਸ਼ ਭਾਰਤ
Stateਪੰਜਾਬ
ਜ਼ਿਲ੍ਹਾਬਠਿੰਡਾ
ਉੱਚਾਈ
528 m (1,732 ft)
ਆਬਾਦੀ
 (2001)
 • ਕੁੱਲ13,183
ਭਾਸ਼ਾ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
151101
Telephone code0164
ਵਾਹਨ ਰਜਿਸਟ੍ਰੇਸ਼ਨPb-03
ਭੁੱਚੋਮੰਡੀ ਇੱਕ ਸ਼ਾਂਤੀ ਭਰਪੂਰ ਇਲਾਕਾ ਹੈ ਜਿਸ ਦੇ ਲੋਕ ਮਿਲਵਰਤਨ ਵਾਲੇ ਜਾਣੇ ਜਾਂਦੇ ਹਨ। ਤੁਸੀਂ ਇਸ ਨੂੰ ਡਾਕਟਰ ਅਤੇ ਇੰਜੀਨੀਅਰ ਦਾ ਸ਼ਹਿਰ ਵੀ ਕਹਿ ਸਕਦੇ ਹੋ

ਖੇਤਰ

ਸੋਧੋ

2011 ਤੱਕ ਭਾਰਤ ਦੀ ਜਨਸੰਖਿਆ,[1] ਮੁਤਾਬਕ ਇਸ ਸ਼ਹਿਰ ਦੀ ਅਬਾਦੀ 25,183. ਜਿਸ ਵਿੱਚ ਮਰਦਾਂ ਦੀ ਗਿਣਤੀ 53% ਅਤੇ ਔਰਤਾਂ ਦੀ ਗਿਣਤੀ 47%। ਭੁੱਚੋ ਮੰਡੀ ਵਿੱਚ ਪੜ੍ਹਿਆਂ ਦੀ ਗਿਣਤੀ 63% ਜੋ ਕਿ ਪੰਜਾਬ ਤੋਂ ਘੱਟ ਹੈ।

ਵਿਓਪਾਰ

ਸੋਧੋ

ਭੁੱਚੋ ਮੰਡੀ ਹੁਣ ਪੱਥਰ ਦੀ ਮੰਡੀ ਬਣ ਚੁਕਾ ਹੈ। ਇਹ ਇਲਾਕੇ ਗਲੀਚਾ ਅਤੇ ਟਾਈਲ ਦੀ ਮੰਡੀ ਵੀ ਹੈ। ਭੁੱਚੋ ਮੰਡੀ, ਬਠਿੰਡਾ ਸ਼ਹਿਰ ਦੀ ਇੱਕ ਵੱਡੀ ਦਾਣਾ ਮੰਡੀ ਅਤੇ ਕਪਾਹ ਦੀ ਮੰਡੀ ਵੀ ਹੈ। ਇਸ ਸ਼ਹਿਰ ਵਿੱਚ ਕਾਟਨ, ਰਾਇਸ, ਫੈਬਰਿਕ, ਬੈਗ, ਕੇਕ, ਤੇਲ ਦੇ ਵੀ ਬਹੁਤ ਸਾਰੇ ਉਦਯੋਗ ਹਨ। ਇੱਥੇ ਮੈਕਡੋਨਲ, ਕੇਐਫਸੀ ਅਤੇ ਸਬਵੇ ਦੇ ਫਾਸਟ ਫੂਡ ਹੋਟਲ ਵੀ ਹਨ।

ਸਿੱਖਿਆ ਸੰਸਥਾਵਾਂ

ਸੋਧੋ

ਇਸ ਸ਼ਹਿਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਆਦੇਸ਼ ਇੰਸਟੀਚਿਉਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ, ਇੰਜੀਨੀਅਰਿੰਗ ਕਾਲਜ ਅਤੇ ਬਹੁਤ ਸਾਰੇ ਸਕੂਲ ਹਨ।

 
Entrance of Govt. Senior Secondary School Bhucho Kalan(Bathinda)

ਹਵਾਲੇ

ਸੋਧੋ
  1. "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.