ਭੂਪਿੰਦਰ ਸਿੰਘ ਸੰਧੂ

ਭੂਪਿੰਦਰ ਸਿੰਘ ਸੰਧੂ ਪੰਜਾਬੀ ਪੱਤਰਕਾਰ ਅਤੇ ਲੇਖਕ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦਾ ਆਗੂ ਹੈ।[1] ਸੰਧੂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਅੰਤ੍ਰਿੰਗ ਬੋਰਡ ਦਾ ਮੈਂਬਰ ਵੀ ਹੈ।[2]

ਕਿਤਾਬਾਂ ਸੋਧੋ

  • ਨਾਲ ਤੁਰਨ ਦਰਿਆ
  • ਲਹੂ ਭਿੱਜੀ ਦਾਸਤਾਨ

ਹਵਾਲੇ ਸੋਧੋ