ਭੂਮਾਤਾ ਬਰਗੇਡ ਇੱਕ ਸੰਗਠਨ ਹੈ ਜੋ ਔਰਤਾਂ ਨਾਲ ਬੇਇੰਸਾਫ਼ੀ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਦਾ ਹੈ।[1] ਇਹ ਸੰਗਠਨ ਔਰੰਗਾਬਾਦ ਦੇ ਸ਼ਿੰਗਨਾਪੁਰ ਸਥਿਤ ਸ਼ਨੀ ਮੰਦਿਰ ਵਿੱਚ ਔਰਤਾਂ ਦੁਆਰਾ ਪੂਜਾ ਕਰਨ ਉੱਤੇ ਰੋਕ ਦਾ ਵਿਰੋਧ ਕਰਨ ਕਾਰਨ ਸੁਰਖੀਆਂ ਵਿੱਚ ਆਇਆ ਸੀ।[1]

ਹਵਾਲੇ ਸੋਧੋ

  1. 1.0 1.1 More, Manoj (29 जनवरी 2016). "Bhumata Brigade: Housewives, driving instructor, student: the women behind temple protest" (अंग्रेज़ी में). The Indian Express. http://indianexpress.com/article/india/india-news-india/bhumata-brigade-housewives-driving-instructor-student-the-women-behind-temple-protest/. अभिगमन तिथि: 2 अप्रैल 2016.