ਭੋਤਨਾ

ਪੰਜਾਬ ਰਾਜ ਦੇ ਬਰਨਾਲਾ ਜ਼ਿਲ੍ਹੇ ਦਾ ਇੱਕ ਪਿੰਡ, ਭਾਰਤ

ਭੋਤਨਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਭੋਤਨਾ ਦੀ ਮੂਲ ਭਾਸ਼ਾ ਪੰਜਾਬੀ ਹੈ ਅਤੇ ਪਿੰਡ ਦੇ ਜ਼ਿਆਦਾਤਰ ਲੋਕ ਪੰਜਾਬੀ ਬੋਲਦੇ ਹਨ। ਭੋਤਨਾ ਲੋਕ ਸੰਚਾਰ ਲਈ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹਨ।[1]ਪਿੰਡ ਵਿੱਚ ਇੱਕ ਪਾਣੀ ਦੀ ਟੈਂਕੀ, ਇੱਕ ਟੋਭਾ, ਇੱਕ ਪੰਜਾਬ ਐਂਡ ਸਿੰਧ ਬੈਂਕ ਅਤੇ ਸਰਕਾਰੀ ਸਕੂਲ ਵੀ ਜੋ ਕਿ 12ਵੀ ਜਮਾਤ ਤੱਕ ਹੈ। ਭਦੌੜ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਭੋਤਨਾ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।

ਭੋਤਨਾ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਬਰਨਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਵੈੱਬਸਾਈਟwww.ajitwal.com

ਜਨਗਣਨਾ

ਸੋਧੋ

2011 ਦੀ ਜਨਗਣਨਾ ਦੇ ਅਨੁਸਾਰ ਭੋਤਨਾ ਦੀ ਕੁੱਲ ਆਬਾਦੀ 4,342 ਲੋਕਾਂ ਦੀ ਹੈ, ਜਿਸ ਵਿੱਚੋਂ ਪੁਰਸ਼ਾਂ ਦੀ ਆਬਾਦੀ 2,297 ਹੈ ਜਦਕਿ ਔਰਤਾਂ ਦੀ ਆਬਾਦੀ 2,045 ਹੈ। ਭੋਤਨਾ ਪਿੰਡ ਦੀ ਸਾਖਰਤਾ ਦਰ 61.98% ਹੈ, ਜਿਸ ਵਿੱਚੋਂ 65.69% ਮਰਦ ਅਤੇ 57.80% ਔਰਤਾਂ ਪੜ੍ਹੇ ਲਿਖੇ ਹਨ। ਭੋਤਨਾ ਪਿੰਡ ਵਿੱਚ ਕਰੀਬ 834 ਘਰ ਹਨ।ਪਿੰਡ ਦਾ ਕੁੱਲ ਭੂਗੋਲਿਕ ਖੇਤਰ 1630 ਹੈਕਟੇਅਰ ਹੈ।[2]

  1. "Bhotna , ਪੰਜਾਬੀ". wikiedit.org. Retrieved 2024-04-25.
  2. "Bhotna Village in Tapa (Barnala) Punjab | villageinfo.in". villageinfo.in. Retrieved 2024-04-25.