ਭੋਪਾਲ

ਭਾਰਤ ਦਾ ਇੱਕ ਸ਼ਹਿਰ

ਭੋਪਾਲ (/b[invalid input: 'oh']ˈp[invalid input: 'ah']l/ (ਹਿੰਦੋਸਤਾਨੀ ਉਚਾਰਨ: [bʱoːpaːl] ( ਸੁਣੋ)) ਭਾਰਤੀ ਰਾਜ ਮੱਧ ਪ੍ਰਦੇਸ਼ ਦੀ ਰਾਜਧਾਨੀ ਅਤੇ ਭੋਪਾਲ ਜ਼ਿਲ੍ਹਾ ਅਤੇ ਭੋਪਾਲ ਵਿਭਾਗ ਦਾ ਸਦਰ-ਮੁਕਾਮ ਹੈ। ਇਹ ਪੂਰਵਲੇ ਭੋਪਾਲ ਰਾਜ ਦੀ ਰਾਜਧਾਨੀ ਸੀ। ਇਸਨੂੰ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ।[2] ਕਿਉਂਕਿ ਇੱਥੇ ਬਹੁਤ ਸਾਰੀਆਂ ਕੁਦਰਤੀ ਅਤੇ ਬਨਾਵਟੀ ਝੀਲਾਂ ਹਨ ਅਤੇ ਇਹ ਭਾਰਤ ਦੇ ਸਭ ਤੋਂ ਹਰੇ-ਭਰੇ ਸ਼ਹਿਰਾਂ ਵਿੱਚੋਂ ਇੱਕ ਹੈ।[3]

ਭੋਪਾਲ
ਸਮਾਂ ਖੇਤਰUTC+5:30
ਬਿਰਲਾ ਮੰਦਰ ਪਾਸੇ ਝਲਕ
ਰਾਜਾ ਭੋਜ ਦੇ ਅੰਤਰਰਾਸ਼ਟਰੀ ਹਵਾਈ ਅੱਡੇ, ਭੋਪਾਲ
ਕੀ ਖਾਨ ਦਾ ਮਕਬਰਾ ਹੈ

ਹਵਾਲੇਸੋਧੋ

  1. "Provisional Population Totals". Census of India 2011. The Registrar General & Census Commissioner, Government of India. Retrieved 2013-03-12.
  2. Educational Britannica Educational (1 July 2010). The Geography of India: Sacred and Historic Places. The Rosen Publishing Group. pp. 174–. ISBN 978-1-61530-202-4. Retrieved 15 April 2012.
  3. Green (28 January 2010). "MSN's 8 green cities of India – 7 – Green News – Article – MSN India". Green.in.msn.com. Archived from the original on 2009-12-28. Retrieved 2010-07-26. {{cite web}}: Unknown parameter |dead-url= ignored (help)