ਭੰਖਰਪੁਰ ਚੰਡੀਗੜ੍ਹ-ਅੰਬਾਲਾ ਜਾਣੇ ਵਾਲੀ ਸੜਕ ਤੇ ਘੱਗਰ ਹਕਰਾ ਦਰਿਆ ਕੇ ਕਿਨਾਰਾ ਵਸਿਆ ਪਿੰਡ ਹੈ। ਨੇੜੇ ਦਾ ਪਿੰਡ ਨਗਲਾ, ਡੇਰਾ ਬਸੀ, ਛੱਤਬੀੜ ਚਿੜ੍ਹੀਆਘਰ, ਛੱਤ, ਗੁਲਾਬਗੜ੍ਹ ਹਨ। ਇਹ ਪਿੰਡ ਜ਼ਿਲ੍ਹਾ ਪਟਿਆਲਾ 'ਚ ਹੈ।

ਡੰਖਰਪੁਰ
ਪਿੰਡ
ਦੇਸ਼ India
ਰਾਜਪੰਜਾਬ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਡੇਰਾ ਬਸੀ

ਨਾਗਰਿਕ

ਸੋਧੋ

ਬਾਬਾ ਜਵਾਹਰ ਸਿੰਘ, ਬਾਬਾ ਉਦੈ ਸਿੰਘ, ਬਾਬਾ ਹਰੀ ਸਿੰਘ, ਬਾਬਾ ਚੇਤ ਸਿੰਘ ਦੀਆਂ ਯਾਦਗਾਰਾ ਪਿੰਡ 'ਚ ਬਣਿਆ ਹੋਇਆ ਹਨ। ਸੁਤੰਤਰਤਾ ਸੰਗਰਾਮੀ ਗੁਰਦਿਆਲ ਸਿੰਘ, ਸਾਧੂ ਸਿੰਘ ਇਸ ਪਿੰਡ ਦੇ ਵਸਨੀਕ ਸਨ। ਕਲਸੀਆ ਰਿਆਸਤ ਕੇ ਸੈਸ਼ਨ ਜੱਜ ਠਾਕੁਰ ਸਿੰਘ, ਸੈਸ਼ਨ ਜੱਜ ਐਨ.ਐਸ.ਮੁੰਦਰਾ, ਡੀਐਸਪੀ ਗੁਰਚਰਨ ਸਿੰਘ, ਧਰਮ ਯੁੱਧ ਮੋਰਚੇ (1983) ਕੇ ਸ਼ਹੀਦ ਜਥੇਦਾਰ ਬਖ਼ਤਾਵਰ ਸਿੰਘ ਪਿੰਦ ਦੇ ਵਸਨੀਕ ਹਨ।

ਸਹੂਲਤਾਂ

ਸੋਧੋ

ਗੁਰਦੁਆਰੇ, ਮੰਦਰ, ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਹਾਈ ਸਕੂਲ ਸਕੂਲ ਜਾ ਡਿਸਪੈਂਸਰੀ ਦੀ ਸਹੂਲਤਾ ਪਿੰਡ ਵਾਸੀਆਂ ਨੂੰ ਹੈ।

ਹਵਾਲੇ

ਸੋਧੋ