ਭੱਜੀਆਂ ਬਾਹੀਂ
ਭੱਜੀਆਂ ਬਾਹੀਂ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਪੰਜਾਬੀ ਵਿੱਚ ਜਟਿਲ-ਬਿਰਤਾਂਤ ਵਾਲੀ ਪੰਜਾਬ ਸੰਕਟ ਦੇ ਪ੍ਰਸੰਗ ਵਿੱਚ ਪੰਜਾਬੀ ਪਰਵਾਰ ਦਾ ਪ੍ਰਮਾਣਿਕ ਚਿਤਰ ਪੇਸ਼ ਕਰਦੀ ਕਹਾਣੀ ਹੈ ਜੋ 1980ਵਿਆਂ ਵਿੱਚ ਪਹਿਲੀ ਵਾਰ ਛਪੀ ਸੀ।
"ਭੱਜੀਆਂ ਬਾਹੀਂ" | |
---|---|
ਲੇਖਕ ਵਰਿਆਮ ਸਿੰਘ ਸੰਧੂ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵੰਨਗੀ | ਲੰਮੀ ਕਹਾਣੀ |
ਪ੍ਰਕਾਸ਼ਨ | ਸਿਰਜਣਾ, ਮੈਗਜ਼ੀਨ ਵਿੱਚ ਪਹਿਲੀ ਵਾਰ ਛਪੀ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |