ਭੱਦਕ
ਭੱਦਕ ਪਟਿਆਲਾ ਜ਼ਿਲ੍ਹੇ ਦਾ ਪਿੰਡ ਹੈ। ਇਹ ਪਿੰਡ ਰਾਜਪੁਰਾ-ਪਟਿਆਲਾ ਮੁੱਖ ਮਾਰਗ ’ਤੇ ਰਾਜਪੁਰਾ ਤੋਂ ਤਿੰਨ ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਪਿੰਡ ਦਾ ਨਾਂ ਪਹਿਲਾਂ ਭੱਦਲ ਹੁੰਦਾ ਸੀ।
ਭੱਦਕ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਪਟਿਆਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 151212 |
ਨੇੜੇ ਦਾ ਸ਼ਹਿਰ | ਪਟਿਆਲਾ |
ਵੈੱਬਸਾਈਟ | www |
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਆਬਾਦੀ | ਖੇਤਰ | ਨਜਦੀਕ | ਥਾਣਾ |
---|---|---|---|---|---|---|
ਪਟਿਆਲਾ | 140401 | 807 | ਰਾਜਪੁਰਾ-ਪਟਿਆਲਾ ਮੁੱਖ ਮਾਰਗ |
ਪਿੰਡ ਨਾਲ ਜੁੜੀ ਮਿਥ
ਸੋਧੋਦੰਦ ਕਥਾ ਹੈ ਕਿ ਉਸ ਸਮੇਂ ਪਿੰਡ ਨੂੰ ਸਰਾਪ ਦੇ ਦਿੱਤਾ ਗਿਆ ਕਿ ਇਸ ਪਿੰਡ ਵਿੱਚ ਕਦੇ ਚੁਬਾਰਾ ਨਹੀਂ ਪਵੇਗਾ ਅਤੇ ਅਜਿਹਾ ਕਰਨ ਨਾਲ ਜਾਨੀ ਜਾਂ ਮਾਲੀ ਨੁਕਸਾਨ ਝੱਲਣਾ ਪੈ ਸਕਦਾ ਹੈ।[1]
ਪਿੰਡ ਦੀਆ ਇਮਾਰਤਾਂ
ਸੋਧੋਪਿੰਡ ਵਿੱਚ ਲੋੜ ਮੁਤਾਬਕ ਧਾਰਮਿਕ ਅਤੇ ਸਹਕਾਰੀ ਇਮਾਰਤਾਂ ਬਣਿਆ ਹੋਇਆ ਹਨ।
ਸਹਿਕਾਰੀ ਇਮਾਰਤਾਂ
ਸੋਧੋਪਿੰਡ ਵਿੱਚ ਇੱਕ ਸਰਕਾਰੀ ਐਲੀਮੈਂਟਰੀ ਸਕੂਲ, ਆਂਗਨਵਾਡ਼ੀ ਸਕੂਲ, ਸੀਨੀਅਰ ਸੈਕੰਡਰੀ ਸਕੂਲ,ਪੰਜਾਬ ਆਰਟ ਐਂਡ ਕਰਾਫ਼ਟ ਮੈਡੀਕਲ ਇੰਸਟੀਚਿਊਟ, ਕੋਆਪਰੇਟਿਵ ਸੁਸਾਇਟੀ ਹੈ।
ਧਾਰਮਿਕ ਇਮਾਰਤਾਂ
ਸੋਧੋਪਿੰਡ ਵਿੱਚ ਗੁਰਦੁਆਰਾ ਸਿੰਘ ਸਭਾ, ਧਰਮਸ਼ਾਲਾਵਾਂ, ਗੁੱਗਾ ਮਾਡ਼ੀ, ਕਾਲੀ ਮਾਤਾ ਦਾ ਮੰਦਰ, ਸ਼ਿਵ ਮੰਦਰ, ਗੋਰਖ ਨਾਥ ਟਿੱਲਾ, ਪੀਰ ਦੀ ਦਰਗਾਹ, ਡੇਰਾ, ਦਰਗਾਹ ਬਾਬਾ ਫ਼ਰੀਦ ਜੀ ਤੇ ਡੇਰਾ ਸਿੱਧ ਬਾਬਾ ਜੀ ਦਾ ਸਥਾਨ ਮੁੱਖ ਇਮਾਰਤਾਂ ਹਨ।
ਹਵਾਲੇ
ਸੋਧੋ- ↑ ਅਮਨਦੀਪ ਕੌਰ (16 ਮਾਰਚ 2016). "ਚੁਬਾਰਿਆਂ ਤੋਂ ਸੱਖਣਾ ਹੈ ਪਿੰਡ ਭੱਦਕ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.