ਮਗ਼ਜ਼ ਇੱਕ ਤਰਾਂ ਦਾ ਭੁੰਨਿਆ ਹੋਇਆ ਜਾਨਵਰ ਦਾ ਦਿਮਾਗ਼ ਹੁੰਦਾ ਹੈ ਜੋ ਕਿ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਪ੍ਰਚੱਲਤ ਹੈ। ਇਸੇ ਤਰਾਂ ਸੂਰ ਦੇ ਦਿਮਾਗ਼ ਦੇ ਬਣੇ ਪਕਵਾਨ ਭਾਰਤ ਦੇ ਉੱਤਰ-ਪੂਰਬੀ ਹਿੱਸੇ ਵਿੱਚ ਖਾਧਾ ਜਾਂਦਾ ਹੈ।[1]) ਬਰਮਾ ਵਿੱਚ ਸੂਰ ਦੇ ਮਾਸ ਨੂੰ ਖ਼ੁਰਾਕ ਦਾ ਹਿੱਸਾ ਮੰਨ ਕੇ ਖਾਧਾ ਜਾਂਦਾ ਹੈ। ਹੈਦਰਾਬਾਦ ਵਿੱਚ ਮਗ਼ਜ਼ ਮਸਾਲਾ ਨੂੰ ਇੱਕ ਸੂਖਮਤਾ ਮੰਨਿਆ ਜਾਂਦਾ ਹੈ। ਬੰਗਲਾਦੇਸ਼ ਵਿੱਚ ਮਗ਼ਜ਼ ਭੁਨਾ ਬੜਾ ਪਰਸਿੱਧ ਪਕਵਾਨ ਮੰਨਿਆ ਜਾਂਦਾ ਹੈ ਜਿਸਨੂੰ ਬੱਕਰੀ ਜਾਂ ਭੇਡ ਦੇ ਦਿਮਾਗ਼ ਨੂੰ ਮਸਾਲਿਆਂ ਵਿੱਚ ਪਕਾ ਕੇ, ਬਦਾਮ ਅਤੇ ਪਿਸਤਾ ਨਾਲ ਸਜਾਇਆ ਜਾਂਦਾ ਹੈ।[2]
ਮਗ਼ਜ਼ |
---|
ਪੰਜਾਬੀ ਤਰੀਕੇ ਨਾਲ਼ ਤਿਆਰ ਕੀਤੇ ਮਗ਼ਜ਼ ਮਸਾਲੇ ਦੀ ਪਲੇਟ |
|
ਸੰਬੰਧਿਤ ਦੇਸ਼ | ਪਾਕਿਸਤਾਨ |
---|
ਇਲਾਕਾ | ਦੱਖਣੀ ਏਸ਼ੀਆ |
---|
|
ਮੁੱਖ ਸਮੱਗਰੀ | ਗਾਂ, ਬੱਕਰੀ ਜਾਂ ਭੇਡ ਦਾ ਦਿਮਾਗ਼ |
---|