ਮਜ਼ਹਰ ਤਿਰਮਜ਼ੀ

ਪੰਜਾਬੀ ਕਵੀ

ਮਜ਼ਹਰ ਤਿਰਮਜ਼ੀ (ਜਨਮ 26 ਸਤੰਬਰ 1950[1]) ਲੰਦਨ ਵਿੱਚ ਰਹਿ ਰਹੇ ਪੰਜਾਬੀ ਕਵੀ[2] ਅਤੇ ਪੱਤਰਕਾਰ ਹਨ।[3][4][5][6][7] ਉਸਦੀ ਕਵਿਤਾ, ਉਮਰਾਂ ਲੰਘੀਆਂ ਪੱਬਾਂ ਭਾਰ ਨੂੰ ਅਸਦ ਅਮਾਨਤ ਅਲੀ ਖਾਨ ਨੇ ਗਜ਼ਲ ਰੂਪ ਵਿੱਚ ਢਾਲ ਕੇ ਗਾਇਆ ਹੈ ਜਿਸ ਨੂੰ ਬੜਾ ਵੱਡਾ ਹੁੰਗਾਰਾ ਮਿਲਿਆ ਹੈ।[8]

ਟੋਭਾ ਟੇਕ ਸਿੰਘ ਵਿੱਚ ਮਜ਼ਹਰ ਤਿਰਮਾਜ਼ੀ। ਲੰਡਨ .. 1999

ਰਚਨਾਵਾਂ ਸੋਧੋ

  • ਉਮਰਾਂ ਲੰਘੀਆਂ ਪੱਬਾਂ ਭਾਰ
  • ਜਾਗ ਦਾ ਸੁਫ਼ਨਾ
  • ਠੰਡੀ ਭੁਬਲ
  • ਕਾਇਆ ਕਾਗਦ (1998)
  • ਦੂਜਾ ਹਥ ਸਵਾਲੀ (2001).

ਹਵਾਲੇ ਸੋਧੋ

  1. http://www.amazon.com/A-Lifetime-Tiptoes-Mazhar-Tirmazi-ebook/dp/B007FFN316#reader_B007FFN316
  2. http://www.apnaorg.com/poetry/mazhar/gurmukhi/index.html
  3. "How Saeed Jaffreys Home Town Remembers Him - NDTV Movies". NDTVMovies.com. Retrieved 2015-12-13.
  4. "Punjabi in schools: Pro-Punjabi outfits in Pakistan threaten hunger strike - The Times of India". The Times of India. Retrieved 2015-12-13.
  5. "Poet of lonely dreams - TNS - The News on Sunday". TNS - The News on Sunday (in ਅੰਗਰੇਜ਼ੀ (ਅਮਰੀਕੀ)). Archived from the original on 2015-12-22. Retrieved 2015-12-13. {{cite web}}: Unknown parameter |dead-url= ignored (|url-status= suggested) (help)
  6. "Connecting with the world - TNS - The News on Sunday". TNS - The News on Sunday (in ਅੰਗਰੇਜ਼ੀ (ਅਮਰੀਕੀ)). Archived from the original on 2015-12-22. Retrieved 2015-12-13. {{cite web}}: Unknown parameter |dead-url= ignored (|url-status= suggested) (help)
  7. "The one-room shop in an old building - TNS - The News on Sunday". TNS - The News on Sunday (in ਅੰਗਰੇਜ਼ੀ (ਅਮਰੀਕੀ)). Archived from the original on 2015-12-22. Retrieved 2015-12-13. {{cite web}}: Unknown parameter |dead-url= ignored (|url-status= suggested) (help)
  8. Rabe, Nate. "A rare gem from Pakistan: A lifetime on tiptoes". Scroll.in (in ਅੰਗਰੇਜ਼ੀ (ਅਮਰੀਕੀ)). Retrieved 2016-03-06.