ਮਣੀ ਮਾਧਵ ਚਾਕਿਆਰ

ਮਣੀ ਮਾਧਵ ਚਾਕਿਆਰ (15 ਫਰਵਰੀ 1899 - 14 ਜਨਵਰੀ 1991) ਕੇਰਲਾ ਦੇ ਪ੍ਰਾਚੀਨ ਸੰਸਕ੍ਰਿਤ ਡਰਾਮਾ ਪਰੰਪਰਾ ਕੁਟਿਆੱਟਮ ਦੇ ਮਹਾਨ ਕਲਾਕਾਰ ਸਨ। ਉਹ ਆਪਣੇ ਸਰਵਸ਼ਰੇਸ਼ਠ ਅਭਿਨੇ ਅਤੇ ਨਾਟ ਸ਼ਾਸਤਰ ਦੇ ਗਿਆਨ ਲਈ ਬਹੁਤ ਪ੍ਰਸਿੱਧ ਸਨ।[1][2]

ਮਣੀ ਮਾਧਵ ਚਾਕਿਆਰ
Mani Madhava Chakyar.jpg
Nātyāchārya Vidūshakaratnam
ਮਣੀ ਮਾਧਵ ਚਾਕਿਆਰਕੁਟਿਆੱਟਮ ਅਤੇ ਅਭਿਨਾਇਆ ਦੇ ਧਨੀ
ਜਨਮਮਣੀ ਮਾਧਵ ਚਾਕਿਆਰ
(1899-02-15)15 ਫਰਵਰੀ 1899
ਕੋਜ਼ੀਕੋਡੇ, ਬ੍ਰਿਟਿਸ਼ ਭਾਰਤ (ਅਜੋਕਾ ਕੇਰਲਾ, ਭਾਰਤ)
ਮੌਤ14 ਜਨਵਰੀ 1990(1990-01-14) (ਉਮਰ 90)
ਓਟਾਪਾਲਾਮ, ਕੇਰਲਾ, ਭਾਰਤ
ਸਰਗਰਮੀ ਦੇ ਸਾਲ1910–1990
ਜੀਵਨ ਸਾਥੀSmt. P.K Kunjimalu Nangiaramma
ਪੁਰਸਕਾਰ1964: ਸੰਗੀਤ ਨਾਟਕ ਅਕਾਦਮੀ ਅਵਾਰਡ
1964: ਮੈਰਿਟ ਸਰਟੀਫਿਕੇਟ ਪਾਦੇਰੇਵਸਕੀ ਫਾਊਡੇਸ਼ਨ (ਨਿਊਯਾਰਕ)
1974: ਪਦਮ ਸ਼੍ਰੀ
1975: ਕੇਰਲਾ ਸਾਹਿਤ ਅਕਾਦਮੀ ਪੁਰਸਕਾਰ
1976: ਕੇਰਲਾ ਸੰਗੀਤ ਨਾਟਕ ਅਕੈਡਮੀ ਫੈਲੋਸ਼ਿਪ
1982: ਕੇਰਲਾ ਸੰਗੀਤ ਨਾਟਕ ਅਕੈਡਮੀ ਫੈਲੋਸ਼ਿਪ
1982: ਭਾਰਤ ਸਰਕਾਰ ਅਮੇਰਤੀਆਸ ਫੈਲੋਸ਼ਿਪ
1982: ਕਾਲੀਦਾਸ ਅਕੈਡਮੀ ਫੈਲੋਸਿਪ
1983: ਕੇਰਲ ਕਲਾਮੰਡਲਮ ਫੈਲੋਸ਼ਿਪ
1987: ਤੁਲਸੀ ਸਨਮਾਨ
1991: ਗੁਰੁਵਾਯੂਰ ਮੰਦਿਰ ਸਨਮਾਨ

ਹਵਾਲੇਸੋਧੋ

  1. "Spectrum". The Sunday Tribune, 16 April 2006. 
  2. Lal, Ananda, ed. (2004), The Oxford Companion to Indian Theatre, Oxford University Press, USA, pp. 75–76, ISBN 978-0-19-564446-3