ਮਤੋਈ ਪੰਜਾਬ, ਭਾਰਤ ਦੇ ਮਲੇਰਕੋਟਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਨਵਾਂ ਜ਼ਿਲ੍ਹਾ ਬਣਨ ਤੋਂ ਪਹਿਲਾਂ ਇਹ ਪਿੰਡ ਸੰਗਰੂਰ ਜ਼ਿਲ੍ਹੇ ਵਿੱਚ ਸੀ। ਇਹ ਮਲੇਰਕੋਟਲਾ ਤਹਿਸੀਲ ਵਿੱਚ ਹੈ। [1]

ਹਵਾਲੇ ਸੋਧੋ

  1. "Village & Panchayats". Malerkota District Administration. Retrieved 2022-07-25.