ਮਦਰਾਸ ਦੀ ਘੇਰਾਬੰਦੀ

ਮਦਰਾਸ ਦੀ ਘੇਰਾਬੰਦੀ ਬਰਤਾਨਵੀ ਭਾਰਤ ਵਲੋਂ ਮਦਰਾਸ ਦੀ ਦਿਸੰਬਰ 1758 ਤੋਂ ਫਰਵਰੀ 1759 ਦੇ ਵਿੱਚ ਕੀਤੀ ਗਈ ਘੇਰਾਬੰਦੀ ਨੂੰ ਕਿਹਾ ਜਾਂਦਾ ਹੈ। ਇਹ ਫ਼ਰਾਂਸ ਦੀਆਂ ਸੇਨਾਵਾਂ ਨੇ ਸੇਨਾਪਤੀ ਥੋਮਸ ਅਰਥਰ, ਲਾਲੀ ਦੀ ਕਮਾਨ ਵਿੱਚ ਸੱਤ ਸਾਲਾ ਜੰਗ ਵਿੱਚ ਕੀਤੀ ਸੀ।[1]

ਵਿਲੀਅਮ ਡ੍ਰੈਪਰ ਜਿਸਨੇ ਬਰਤਾਨਵੀ ਸੇਨਾਵਾਂ ਦੀ ਅਗਵਾਈ ਕੀਤੀ ਸੀ

ਹਵਾਲੇ ਸੋਧੋ

  1. McLynn p.181-82