ਮਧੀਰ
ਮਧੀਰ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਗਿੱਦੜਬਾਹਾ ਦਾ ਇੱਕ ਪਿੰਡ ਹੈ।[1]
ਮਧੀਰ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸ੍ਰੀ ਮੁਕਤਸਰ ਸਾਹਿਬ |
ਬਲਾਕ | ਗਿੱਦੜਬਾਹਾ |
ਉੱਚਾਈ | 185 m (607 ft) |
ਆਬਾਦੀ (2001) | |
• ਕੁੱਲ | 2,692 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਸ੍ਰੀ ਮੁਕਤਸਰ ਸਾਹਿਬ |
ਹਵਾਲੇ ਮਧੀਰ ਪਿੰਡ ਸਿੱਖਾਂ ਦੇ ਗੁਰੂਕਾਲ ਦੌਰਾਨ ਵਸਾਇਆ ਗਿਆ। ਇਸ ਪਿੰਡ ਵਿੱਚ ਛੇਵੇਂ ਪਾਤਸ਼ਾਹ ਵੇਲੇ ਸਿੱਧੂ ਗੋਤ ਦੇ ਲੋਕਾਂ ਦਾ ਆਗਮਨ ਹੋਇਆ। ਇੱਥੋਂ ਦੇ ਲੋਕਾਂ ਨੇ ਚਾਰ ਹੋਰ ਪਿੰਡ ਵਸਾਏ। ਭੁੱਲਰ ਭਾਈਚਾਰੇ ਨੂੰ ਵੀ ਸਿੱਧੂ ਬਰਾੜ ਹੀ ਪਿੰਡ ਵਿੱਚ ਲੈ ਕੇ ਆਏ, ਬਖਸੀਸਾ ਭੁੱਲਰ ਪਿੰਡ ਦਾ ਮਸ਼ੂਹਰ ਵਿਅਕਤੀ ਹੋਣ ਕਰਕੇ ਇਸ ਪਿੰਡ ਨੂੰ ਬਖਸੀਸੇ ਵਾਲੀ ਮਧੀਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਜ਼ਾਦ ਭਾਰਤ ਦੇ ਗਿੱਦੜਬਾਹਾ ਤੋਂ ਪਹਿਲੇ ਐੱਮ ਐੱਲ ਏ ਪੂਰਨ ਸਿੰਘ ਸਿੱਧੂ ਵੀ ਮਧੀਰ ਤੋਂ ਸਨ। ਜੋ ਕਿ 1952 ਤੋਂ 1957 ਤੱਕ ਸਰਕਾਰ ਦੇ ਐੱਮ ਐੱਲ ਏ ਰਹੇ। ਸ਼ੁਰੂ ਤੋਂ ਹੀ ਮਧੀਰ ਦੇ ਕਬੱਡੀ ਦੇ ਖਿਡਾਰੀਆਂ ਦਾ ਨਾਮ ਹਮੇਸ਼ਾ ਉੱਪਰ ਰਿਹਾ ਹੈ।
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |