ਮਨਕੀਰਤ ਔਲਖ
ਮਨਕੀਰਤ ਔਲਖ[1] ਇੱਕ ਪੰਜਾਬੀ ਗਾਇਕ, ਸੰਗੀਤਕਾਰ ਅਤੇ ਸੰਗੀਤ ਨਿਰਮਾਤਾ ਹੈ। ਜਿਸਦਾ ਜਨਮ 2 ਅਕਤੂਬਰ 1990 ਨੂੰ ਹਰਿਆਣਾ ਰਾਜ ਦੇ ਫਤਿਹਾਬਾਦ ਜ਼ਿਲੇ 'ਚ ਹੋਇਆ ਸੀ।[2] ਉਸ ਦੇ ਪ੍ਰਸਿੱਧ ਗੀਤਾਂ ਵਿੱਚ ਜੁਗਾੜੀ ਜੱਟ ਅਤੇ ਕੁਵਾਰੀ ਪ੍ਰਮੁੱਖ ਹਨ। ਮਨਕੀਰਤ ਨੇ ਪੰਜਾਬੀ ਸਿਨੇਮਾ ਨੂੰ ਕਈ ਗੀਤ ਦਿੱਤੇ ਹਨ। ਇਸ ਸਮੇਂ ਉਸਦਾ ਨਵਾਂ ਗੀਤ ਪੁਰਜੇ ਆਉਣ ਵਾਲਾ ਹੈ ਅਤੇ ਉਸਦਾ ਕਾਲਜ ਗੀਤ ਵਾਇਰਲ ਹੋ ਰਿਹਾ ਹੈ ਹੁਣ ਉਸਦੇ ਦੋਸਤ ਅਤੇ ਪਰਿਵਾਰ ਉਸਨੂੰ ਉਸਦੇ ਉਪਨਾਮ "ਮਨੀ" ਨਾਲ ਬੁਲਾਉਂਦੇ ਹਨ।
ਉਸਨੇ ਆਪਣੀ ਸਕੂਲੀ ਪੜ੍ਹਾਈ ਫਤਿਹਾਬਾਦ ਦੇ ਆਪਣੇ ਪਿੰਡ ਬਹਿਬਲਪੁਰ ਤੋਂ ਕੀਤੀ ਅਤੇ ਬਾਅਦ ਵਿੱਚ ਆਪਣੀ ਅਗਲੀ ਪੜ੍ਹਾਈ ਲਈ ਚੰਡੀਗੜ੍ਹ ਚਲੇ ਗਏ ਜਿੱਥੇ ਉਸਨੇ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਕੀਤੀ।ਸ਼ੁਰੂਆਤ ਵਿੱਚ ਉਸਨੂੰ ਕਬੱਡੀ ਖੇਡਣ ਵਿੱਚ ਦਿਲਚਸਪੀ ਸੀ ਅਤੇ 2013 ਵਿੱਚ ਕੁਸ਼ਤੀ ਦਾ ਹਿੱਸਾ ਬਣ ਗਿਆ
ਮਨਕੀਰਤ ਔਲਖ ਨੇ 2016 ਵਿੱਚ ਪੰਜਾਬੀ ਫਿਲਮ ਮੈਂ ਤੇਰੀ ਤੂੰ ਮੇਰਾ ਨਾਲ ਆਪਣੀ ਸ਼ੁਰੂਆਤ ਕੀਤੀ। ਉਸਨੇ ਆਪਣੀ ਸਕੂਲੀ ਪੜ੍ਹਾਈ ਫਤਿਹਾਬਾਦ, ਹਰਿਆਣਾ, ਭਾਰਤ ਤੋਂ ਕੀਤੀ। ਮਨਕੀਰਤ ਨੇ ਆਪਣੀ ਗ੍ਰੈਜੂਏਸ਼ਨ ਡੀਏਵੀ ਕਾਲਜ, ਚੰਡੀਗੜ੍ਹ, ਭਾਰਤ ਤੋਂ ਕੀਤੀ। ਉਸ ਦੇ ਪਿਤਾ ਦਾ ਨਾਂ ਨਿਸ਼ਾਂਤ ਸਿੰਘ ਔਲਖ ਅਤੇ ਮਾਤਾ ਦਾ ਨਾਂ ਪਤਾ ਨਹੀਂ ਹੈ। ਉਨ੍ਹਾਂ ਦਾ ਇੱਕ ਭਰਾ ਰਵੀਸ਼ੇਰ ਸਿੰਘ ਔਲਖ ਵੀ ਹੈ।
ਹਵਾਲੇ
ਸੋਧੋ- ↑ "मनकीरत औलख" (in English). Archived from the original on 10 मई 2021. Retrieved 2021-06-07.
{{cite web}}
: Check date values in:|archive-date=
(help)CS1 maint: unrecognized language (link) - ↑ दिल्ली, टीम डिजिटल/हरिभूमि (2018-05-25). "मनकीरत ने नया पंजाबी सॉन्ग DARU BAND रिलीज, सुनकर नाचने से नहीं रुकेंगे आपके कदम | Hari Bhoomi". www.haribhoomi.com (in ਹਿੰਦੀ). Archived from the original on 3 जुलाई 2020. Retrieved 2020-07-03.
{{cite web}}
: Check date values in:|archive-date=
(help)