ਮਨਜੀਤ ਕੁਲਾਰ
ਮਨਜੀਤ ਕੁਲਾਰ ਇੱਕ ਭਾਰਤੀ ਅਭਿਨੇਤਰੀ ਹੈ।
Manjeet Kular (Kullar) | |
---|---|
ਪੇਸ਼ਾ | Actress |
ਸਰਗਰਮੀ ਦੇ ਸਾਲ | 1987-present |
ਕੁਲਾਰ ਨੇ 1990 ਵਿੱਚ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਕੀਤੀ ਇਨ੍ਹਾਂ ਫਿਲਮਾਂ ਵਿੱਚ ਸਨ ਮਿਰਜ਼ਾ ਸਾਹਿਬਾ, ਵੈਰੀ, ਮਿਰਜ਼ਾ ਜੱਟ, ਦੇਸੋਂ ਪਰਦੇਸ਼ੋਂ, ਜੈਲਦਾਰ, ਮੈਂ ਮਾਂ ਪੰਜਾਬ ਦੀ (ਨੈਸ਼ਨਲ ਅਵਾਰਡ ਜੇਤੂ ਅਤੇ ਨਿਰਦੇਸ਼ਕ ਸਨ ਬਲਵੰਤ ਦੌੱਲਤ), ਪਛਤਾਵਾ ਅਤੇ ਇਸ਼ਕ ਨਚਾਵੇ ਗਲੀ ਗਲੀ. ਉਸ ਦੀਆਂ ਪ੍ਰਮੁੱਖ ਹਿੰਦੀ ਫਿਲਮ ਸਨ ਤੇਹਖਾਨਾ, ਦਿਲ ਕਾ ਕਯਾ ਕਸੂਰ, ਧੜਕਨ ਅਤੇ ਇੱਕੇ ਪੇ ਇੱਕਾ। ਇਸ ਤੋਂ ਇਲਾਵਾ ਉਸਨੇ ਛੋਟੇ ਪਰਦੇ ਉੱਤੇ ਵੀ ਕੰਮ ਕੀਤਾ ਹੈ। ਉਸਦਾ 2006 ਵਿੱਚ ਮਹਿੰਦੀ ਵਾਲੇ ਹੱਥ ਸੀਰੀਅਲ ਵਿੱਚ ਵੀ ਕੰਮ ਕੀਤੀ ਹੈ। ਜਿਸ ਵਿੱਚ ਉਸਨੇ ਇੱਕ ਬੁਰੀ ਸੱਸ ਦੀ ਭੂਮਿਕਾ ਕੀਤੀ। ਇਸ ਸਮੇਂ ਉਹ ਦੋ ਪੰਜਾਬੀ ਫਿਲਮਾਂ ਕਰ ਰਹੀ ਹੈ। ਇੱਕ ਦੇ ਨਿਰਦੇਸ਼ਕ ਹਨ ਸ਼ਾਮ ਰਲਹਣ ਅਤੇ ਦੂਸਰੀ ਦੇ ਕੌਮੀ ਪੁਰਸਕਾਰ ਜੇਤੂ ਡਾਇਰੈਕਟਰ ਬਲਵੰਤ ਡੁੱਲਤ। ਉਹ ਇਸ ਸਮੇਂ ਮੁੰਬਈ ਵਿੱਚ ਰਹਿੰਦੀ ਹੈ।[1]
ਫਿਲਮੋਗ੍ਰਾਫੀ
ਸੋਧੋਸਾਲ | ਭੂਮਿਕਾ | ਭੂਮਿਕਾ | ਨੋਟਸ |
---|---|---|---|
1987 | ਅਹਮਦ ਸੁਹਰਾਬ ਅਹਮਦਜਈ | ||
1988 | ਮੋਹੱਬਤ ਦੇ ਦੁਸ਼ਮਣ | ||
1990 | ਬੰਧ ਦਰਵਾਜਾ | ਸਪਨਾ | |
1991 | ਜੱਟ ਜਿਓਣਾ ਮੋੜ | ਚੰਨੀ | |
1991 | ਅਜੂਬਾ ਕੁਦਰਤ ਦਾ | ||
1992 | ਵੈਰੀ | ਰਾਣੋਂ | |
1992 | ਦਿਲ਼ ਕਾ ਕਿਆ ਕਸੂਰ | ਅੰਨੁ | |
1992 | ਮਿਸਟਰ ਬੋਂਡ | ਰੇਸ਼ਮਾ | |
1992 | ਯਲਗਾਰ | ||
1993 | ਸਾਹਿਬਾਨ | ||
1993 | ਅਣਖੀਲਾ ਸੂਰਮਾ | ਪ੍ਰੀਤੋ | |
1994 | ਮਿਰਜ਼ਾ ਜੱਟ | ਸਾਹਿਬਾਨ | |
1994 | ਕਚਹਰੀ | ||
1994 | ਇੱਕੇ ਪੇ ਇੱਕਾ | ਕੰਚਨ | |
1995 | ਬਗਾਵਤ | ਚੰਨੀ | |
1995 | ਪਾਂਡਵ | ਮਿਸਿਜ਼ ਜਯੋਤਿ ਅਸ਼ਵਨੀ ਕੁਮਾਰ | |
1995 | ਜੈਲਦਾਰ | ਬਿੱਲੋ | |
1996 | ਇਸ਼ਕ ਨਚਾਇਆ ਗਲੀ ਗਲੀ | ਰਾਣੋਂ | |
1996 | ਦੇਸੋਂ ਪਰਦੇਸ਼ੋਂ | ||
1996 | ਮਾਹਿਰ | ||
1997 | ਟ੍ਰਕ ਡ੍ਰਾਈਵਰ | ਡਾਂਸਰ | |
1998 | ਮੈਂ ਮਾਂ ਪੰਜਾਬ ਦੀ | ਰਾਸ਼ਟਰੀ ਅਵਾਰਡ ਵੀਨਰ | |
1999 | ਵਿਦਧਰੋਹ | ਰਾਣੋਂ | |
1999 | ਸ਼ਾਹੀਦੇ-ਏ-ਮੁਹੱਬਤ | ਸਂਤੋ | |
2000 | ਦਲਾਲ ਨੰ. 1 | ਮੋਨਿਕਾ | |
2000 | ਧੜਕਨ | ||
2000 | ਮੁਹਬਤੇਂ | ||
2006 | ਮਹਿੰਦੇ ਵਾਲੇ ਹੱਥ | ਜਗੀਰ ਕੌਰ |
ਟੈਲੀਵਿਜ਼ਨ
ਸੋਧੋਸਾਲ | ਸਿਰਲੇਖ | ਭੂਮਿਕਾ | ਸੂਚਨਾ |
---|---|---|---|
1996 | ਦਸਤਾਨ-ਏ-ਹਾਤਿਮਤਾਈ | ਪਰੀ ਰਾਣੀ | |
1998 | ਮਹਿੰਦੀ ਤੇਰੇ ਨਾਮ ਕੀ | ਮੀਤਾ ਰਹੇਜਾ | |
2002 | ਆਰੀਆ ਮਾਨ ਵਰਧਮਾਨ ਕਾ ਯੋਧਾ | ਰਾਣੀ ਨਾਸਾ | |
2004 | ਸ਼ਕਤੀਮਾਨ | ਕੌਸ਼ਲਿਆ |
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- Manjeet Kullar, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- hungama Archived 2016-09-10 at the Wayback Machine.