ਮਨਫ਼
ਮਨਫ਼ (Arabic: منف Manf ਉਚਾਰਨ [mænf]; ਯੂਨਾਨੀ: Μέμφις) ਜਾਂ ਮੈਂਫਿਸ ਹੇਠਲੇ ਮਿਸਰ ਦੇ ਸਭ ਤੋਂ ਪਹਿਲੇ ਜ਼ਿਲ੍ਹੇ ਅਨਬ-ਹੱਜ ਦੀ ਪੁਰਾਣੀ ਰਾਜਧਾਨੀ ਸੀ। ਇਹਦੀ ਉਜਾੜਾ ਕੈਰੋ ਤੋਂ 20 ਕਿੱਲੋਮੀਟਰ ਦੱਖਣ ਵੱਲ ਅੱਜਕੱਲ੍ਹ ਦੇ ਮਿਤ ਰਾਹੀਨਾ ਕਸਬੇ ਕੋਲ਼ ਪੈਂਦਾ ਹੈ।
ਮਨਫ਼ | |
---|---|
منف | |
ਟਿਕਾਣਾ | ਮਿਤ ਰਾਹੀਨਾ, ਕੈਰੋ, ਮਿਸਰ |
ਇਲਾਕਾ | ਹੇਠਲਾ ਮਿਸਰ |
ਗੁਣਕ | 29°50′41″N 31°15′3″E / 29.84472°N 31.25083°E |
ਕਿਸਮ | ਵਸੋਂ |
ਅਤੀਤ | |
ਉਸਰੱਈਆ | ਪਤਾ ਨਹੀਂ, ਇਰੀ-ਹੋਰ ਦੀ ਹਕੂਮਤ ਸਮੇਂ ਪਹਿਲੋਂ ਹੀ ਹੋਂਦ ਵਿੱਚ ਸੀ[1] |
ਸਥਾਪਨਾ | 31ਵੇਂ ਸੈਂਕੜੇ ਈਪੂ ਤੋਂ ਪਹਿਲਾਂ |
ਉਜਾੜਾ | 7ਵਾਂ ਸੈਂਕੜਾ ਈਸਵੀ |
ਕਾਲ | ਅਗੇਤਰੇ ਕੁੱਲ ਜ਼ਮਾਨੇ ਤੋਂ ਅਗੇਤਰੇ ਮੱਧ ਕਾਲ ਤੱਕ |
ਦਫ਼ਤਰੀ ਨਾਂ: ਮਨਫ਼ ਅਤੇ ਇਹਦਾ ਵੈਰਾਨ ਸ਼ਹਿਰ – ਜੀਜ਼ਾ ਤੋਂ ਦਹਿਸ਼ੂਰ ਤੱਕ ਦੇ ਪਿਰਾਮਿਡੀ ਮੈਦਾਨ | |
ਕਿਸਮ | ਸੱਭਿਆਚਾਰਕ |
ਮਾਪਦੰਡ | i, iii, vi |
ਅਹੁਦਾ-ਨਿਵਾਜੀ | 1979 (ਤੀਜਾ ਅਜਲਾਸ) |
ਹਵਾਲਾ ਨੰਬਰ | 86 |
ਇਲਾਕਾ | ਅਰਬ ਮੁਲਕ |
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਮਨਫ਼ ਨਾਲ ਸਬੰਧਤ ਮੀਡੀਆ ਹੈ।
- ਮਨਫ਼ ਦੇ ਧਰਮ ਬਾਰੇ
- ਮਨਫ਼ ਦਾ ਟਿਕਾਣਾ
- Ancient Egypt.org
- ਮਨਫ਼ ਦੀਆਂ ਤਸਵੀਰਾਂ, ਸ਼ਿਕਾਗੋ ਯੂਨੀਵਰਸਿਟੀ Archived 2013-03-22 at the Wayback Machine.
- ਯੂਨੀਵਰਸਿਟੀਆਂ ਲਈ ਡਿਜੀਟਲ ਮਿਸਰ
- ਮਨਫ਼ ਦੀਆਂ ਤਸਵੀਰਾਂ, Egiptomania.com
- ↑ P. Tallet, D. Laisnay: Iry-Hor et Narmer au Sud-Sinaï (Ouadi 'Ameyra), un complément à la chronologie des expéditios minière égyptiene, in: BIFAO 112 (2012), 381–395, available online