ਮਨਿੰਦਰ ਕਾਂਗ

ਪੰਜਾਬੀ ਆਲੋਚਕ

ਮਨਿੰਦਰ ਕਾਂਗ ਪੰਜਾਬੀ ਆਲੋਚਕ, ਕਹਾਣੀਕਾਰ ਅਤੇ ਵਿਦਵਾਨ ਸੀ।

ਮਨਿੰਦਰ ਕਾਂਗ
ਜਨਮ(1963 -05-18)18 ਮਈ 1963
ਦਿੱਲੀ, ਭਾਰਤ
ਮੌਤ4 ਫਰਵਰੀ 2013(2013-02-04) (ਉਮਰ 49)
ਕਿੱਤਾਆਲੋਚਕ, ਕਹਾਣੀਕਾਰ
ਰਾਸ਼ਟਰੀਅਤਾਭਾਰਤੀ

ਜੀਵਨੀ

ਸੋਧੋ

ਮਨਿੰਦਰ ਕਾਂਗ ਦਾ ਜਨਮ ਪੰਜਾਬੀ ਲੇਖਕ ਡਾ. ਕੁਲਬੀਰ ਸਿੰਘ ਕਾਂਗ ਅਤੇ ਮਾਤਾ ਚੰਦਰ ਮੋਹਨੀ ਦੇ ਘਰ ਦਿੱਲੀ ਵਿਖੇ ਮਿਤੀ 18 ਮਈ 1963 ਨੂੰ ਹੋਇਆ ਸੀ। ਉਹ ਬਚਪਨ ਦੇ ਕੁਝ ਸਾਲ ਆਪਣੀ ਦਾਦੀ ਕੋਲ ਰਿਹਾ।

ਰਚਨਾਵਾਂ

ਸੋਧੋ

ਕਹਾਣੀ ਸੰਗ੍ਰਹਿ

ਸੋਧੋ
  • ਉਦਾਸੀਆਂ (1981)
  • ਵਿਰਲਾਪ (1986)
  • ਜੂਨ (1998)
  • ਭੇਤ ਵਾਲੀ ਗੱਲ (2010)

ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ

ਸੋਧੋ
  • ਫ਼ਿਲਹਾਲ
  • ਯਾਰ ਦੀ ਚਿੱਠੀ