Wiki letter w.svg ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਮੰਨੀ ਹਾਈਸਟ (ਸਪੇਨੀ: La casa de papel, ਤਰਜਮਾ: ਕਾਗਜ਼ਾਂ ਦਾ ਘਰ) ਇੱਕ ਸਪੇਨੀ ਟੈਲੀਵੀਜ਼ਨ ਦਾ ਚੋਰੀ ਅਪਰਾਧ ਡਰਾਮਾ ਲੜੀਵਾਰ ਹੈ। ਐਲੈਕਸ ਪੈਨਿਆ ਵੱਲੋਂ ਬਣਾਇਆ ਗਿਆ ਇਹ ਲੜੀਵਾਰ ਸ਼ੁਰੂ ਵਿੱਚ ਇਹ ਸੋਚ ਕੇ ਬਣਾਇਆ ਗਿਆ ਸੀ ਕਿ ਇਸ ਨੂੰ ਦੋ ਹਿੱਸਿਆਂ ਵਿੱਚ ਖ਼ਤਮ ਕਰ ਦਿੱਤਾ ਜਾਵੇਗਾ। ਇਸ ਨੂੰ ਸਪੇਨੀ ਨੈਟਵਰਕ ਐਂਟੀਨਾ 3 'ਤੇ 2 ਮਈ 2017 ਤੋਂ 23 ਨਵੰਬਰ 2017 ਤੱਕ 15 ਐਪੀਸੋਡਾਂ ਵਿੱਚ ਜਾਰੀ ਕੀਤਾ ਗਿਆ ਸੀ। ਨੈੱਟਫਲਿਕਸ ਨੇ 2017 ਦੇ ਅਖੀਰ ਵਿੱਚ ਪੂਰੇ ਸੰਸਾਰ ਲਈ ਇਸਦੇ ਸਟ੍ਰੀਮਿੰਗ ਅਧਿਕਾਰ ਪ੍ਰਾਪਤ ਕੀਤੇ ਤੇ ਇਸ ਲੜੀਵਾਰ ਨੂੰ 22 ਨਿੱਕੀਆਂ ਕਿਸ਼ਤਾਂ ਵਿੱਚ ਦੁਬਾਰਾ ਕੱਟ ਕੇ ਦੁਨੀਆ ਭਰ ਲਈ ਜਾਰੀ ਕੀਤਾ। ਪਹਿਲੇ ਹਿੱਸੇ ਦੀ ਸ਼ੁਰੂਆਤ 20 ਦਸੰਬਰ 2017 ਨੂੰ ਅਤੇ ਇਸ ਤੋਂ ਬਾਅਦ ਦੂਜਾ ਭਾਗ 6 ਅਪ੍ਰੈਲ 2018 ਨੂੰ ਜਾਰੀ ਕੀਤਾ ਗਿਆ। ਅਪ੍ਰੈਲ 2018 ਵਿੱਚ, ਨੈੱਟਫਲਿਕਸ ਨੇ ਇਸ ਲੜੀਵਾਰ ਦਾ ਵੱਡੇ ਬੱਜਟ ਨਾਲ਼ 16 ਨਵੇਂ ਐਪੀਸੋਡਾਂ ਨਾਲ਼ ਨਵੀਨੀਕਰਨ ਕੀਤਾ। ਭਾਗ 3 ਨੂੰ ਅੱਠ ਐਪੀਸੋਡਾਂ ਦੇ ਨਾਲ਼ 19 ਜੁਲਾਈ 2019 ਨੂੰ ਜਾਰੀ ਕੀਤਾ ਗਿਆ ਸੀ ਅਤੇ ਭਾਗ 4 ਨੂੰ ਅਗਲੇ ਅੱਠ ਐਪੀਸੋਡਾਂ ਨਾਲ਼ 3 ਅਪ੍ਰੈਲ 2020 ਨੂੰ ਜਾਰੀ ਕੀਤਾ ਜਾਵੇਗਾ।
ਹਵਾਲੇ ਵਿੱਚ ਗਲਤੀ:<ref> tags exist for a group named "lower-alpha", but no corresponding <references group="lower-alpha"/> tag was found

ਮੰਨੀ ਹਾਈਸਟ
ਤਸਵੀਰ:La casa de papel intertitle.png
ਸ਼੍ਰੇਣੀ
ਨਿਰਮਾਤਾਆਲੈਕਸ ਪੈਨਿਆ
ਅਦਾਕਾਰ
 • ਉਰਸਲਾ ਕੋਰਬੇਰੋ
 • ਇਤਜ਼ਿਆਰ ਇਤੁਨਿਆ
 • ਆਲਵਾਰੋ ਮੋਰਤੇ
 • ਪਾਕੋ ਤਾਓਸ
 • ਪੈਦਰੋ ਅਲਾਨਸੋ
 • ਐਲਬਾ ਫਲੋਰੈਸ
 • ਮਿਗੁਐਲ ਹੇਰਾਨ
 • ਜੇਮੀ ਲੋਰੈਨਤੇ
 • ਐਸਥਰ ਐਕਿਬੋ
 • ਐਨਰੀਕ ਆਰਕੇ
 • ਮਰੀਆ ਪੈਦਰਾਜ਼ਾ
 • ਦਾਰਕੋ ਪੈਰਿਕ
 • ਕਿਟੀ ਮਾਨਵੇਰ
 • ਹੋਵਿਕ ਕਿਉਚਕੇਰਿਅਨ
 • ਰੌਦਰੀਗੋ ਦੇ ਲਾ ਸੇਰਨਾ
 • ਨਜਵਾ ਨਿਮਰੀ
ਵਸਤੂ ਸੰਗੀਤਕਾਰਮਾਨੇਲ ਸਾਨਤਿਸਤੇਬਨ
ਸ਼ੁਰੂਆਤੀ ਵਸਤੂ"ਮਾਈ ਲਾਈਫ ਇਜ਼ ਗੋਇੰਗ ਔਨ" by ਸਸੀਲੀਆ ਕਰੱਲ
ਰਚਨਾਕਾਰ
 • ਮਾਨੇਲ ਸਾਂਤਿਸਤੇਬਨ
 • ਈਵਾਨ ਮਾਰਤੀਨੇਜ਼ ਲਾਕਮਰਾ
ਮੂਲ ਦੇਸ਼ਸਪੇਨ
ਮੂਲ ਬੋਲੀ(ਆਂ)ਸਪੇਨੀ
ਸੀਜ਼ਨਾਂ ਦੀ ਗਿਣਤੀ2 (3 parts)[lower-alpha 1]
ਕਿਸ਼ਤਾਂ ਦੀ ਗਿਣਤੀ23 ( ਐਪੀਸੋਡਾਂ ਦੀ ਗਿਣਤੀ)
ਨਿਰਮਾਣ
ਪ੍ਰਬੰਧਕੀ ਨਿਰਮਾਤਾ
 • ਆਲੈਕਸ ਪੈਨਿਆ
 • ਸੋਨੀਆ ਮਾਰਤੀਨੇਜ਼
 • ਜੀਸੂਸ ਕੋਲਮੇਨਾਰ
 • ਐਸਥਰ ਮਾਰਤੀਨੇਜ਼ ਲੋਬਾਤੋ
 • ਨਾਚੋ ਮਾਨੂਬੇਨਸ
ਸੰਪਾਦਕ
 • ਡੇਵਿਡ ਪੇਲੇਗਰੀਨ
 • ਲੁਈ ਮਿਗੁਐਲ ਗੋਨਜ਼ਾਲੇਜ਼ ਬੈਦਮਾਰ
 • ਵੈਰੋਨਿਕਾ ਕਾਲੋਨ
 • ਰਾਉਅਲ ਮੋਰਾ
 • ਰੈਜਿਨੋ ਹਰਨਾਂਦੇਜ਼
 • ਰਾਖ਼ੇਲ ਮਾਰਾਕੋ
 • ਪੈਤਰੀਸ਼ਿਆ ਰੂਬੀਓ
ਟਿਕਾਣੇਮੈਡਰਿਡ
ਸਿਨੇਮਾਕਾਰੀਮੀਗ੍ਵਹ ਅਮੋਇਦੋ
ਕੈਮਰਾ ਪ੍ਰਬੰਧਸਿੰਗਲ-ਕੈਮਰਾ
ਚਾਲੂ ਸਮਾਂ67–77 ਮਿੰਟ (ਐਨਟਿਨਾ 3)
41–57 ਮਿੰਟ (ਨੈਟਫਲਿਕਸ)
ਨਿਰਮਾਤਾ ਕੰਪਨੀ(ਆਂ)
 • ਵੈਨਕੂਵਰ ਮੀਡੀਆ
 • ਐਤਰਸਮੀਡੀਆ
ਵੰਡਣ ਵਾਲਾਨੈਟਫਲਿਕਸ
ਪਸਾਰਾ
ਮੂਲ ਚੈਨਲ
ਤਸਵੀਰ ਦੀ ਬਣਾਵਟ
1080p (16:9 HDTV)
 • 4K (16:9 UHDTV)
ਆਡੀਓ ਦੀ ਬਣਾਵਟ5.1 ਘੇਰਵੀਂ ਅਵਾਜ਼
ਪਹਿਲੀ ਚਾਲ2 ਮਈ 2017 (2017-05-02) – ਹੁਣ ਤੀਕ
ਬਾਹਰੀ ਕੜੀਆਂ
Website