ਮਨੂੰ ਬਨੇਟ
ਮਨੂੰ ਬਨੇਟ ਆਸਟਰੇਲੀਅਨ-ਨਿਊਜੀਲੈਂਡ ਦਾ ਇੱਕ ਅਦਾਕਾਰ ਹੈ। ਉਸਨੂੰ ਜੋਨ ਬਨੇਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸਨੂੰ ਸਟਾਰਜ਼ ਟੈਲੀਵਿਜ਼ਨ ਦੀ ਲੜੀ ਸਪਾਰਟਾਕਸ ਵਿੱਚ ਕ੍ਰਿਕਸਸ ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ।
ਮਨੂੰ ਬਨੇਟ | |
---|---|
![]() Bennett at Florida SuperCon 2014 | |
ਜਨਮ | ਜੋਨਾਥਨ ਮਨੂੰ ਬਨੇਟ 10 ਅਕਤੂਬਰ 1969 |
ਹੋਰ ਨਾਮ | ਜੋਨ ਬਨੇਟ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1993–ਹੁਣ ਤੱਕ |
ਬੱਚੇ | 3 |
ਹਵਾਲੇਸੋਧੋ
ਬਾਹਰੀ ਲਿੰਕਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ Manu Bennett ਨਾਲ ਸਬੰਧਤ ਮੀਡੀਆ ਹੈ।