ਮਰਕਜ਼ੀ ਸੂਬਾ
ਮਰਕਜ਼ੀ ਸੂਬਾ (Persian: استان مرکزی, ਉਸਤਾਨ-ਏ ਮਰਕਜ਼ੀ), ਪੁਰਾਣੇ ਵੇਲੇ 'ਚ ਇਰਾਕ-ਏ ਆਜਮ ਅਤੇ ਫੇਰ ਅਰਾਕ ਆਖੇ ਜਾਣ ਵਾਲ਼ਾ- ਇਰਾਨ ਦੇ 31 ਸੂਬਿਆਂ 'ਚੋਂ ਇੱਕ ਹੈ। ਮਰਕਜ਼ੀ ਲਫ਼ਜ਼ ਦਾ ਫ਼ਾਰਸੀ 'ਚ ਮਤਲਬ ਕੇਂਦਰੀ ਹੁੰਦਾ ਹੈ। 2014 ਵਿੱਚ ਇਹਨੂੰ ਖੇਤਰ 4 ਵਿੱਚ ਰੱਖ ਦਿੱਤਾ ਗਿਆ ਸੀ।[3]
ਮਰਕਜ਼ੀ ਸੂਬਾ
استان مرکزی | |
---|---|
ਦੇਸ਼ | ਫਰਮਾ:Country data ਇਰਾਨ |
ਖੇਤਰ | ਖੇਤਰ 4 |
ਰਾਜਧਾਨੀ | ਅਰਕ |
ਕਾਊਂਟੀਆਂ | 11 |
ਖੇਤਰ | |
• ਕੁੱਲ | 29,127 km2 (11,246 sq mi) |
ਆਬਾਦੀ (2006)[1] | |
• ਕੁੱਲ | 13,51,257 |
• ਘਣਤਾ | 46/km2 (120/sq mi) |
ਸਮਾਂ ਖੇਤਰ | ਯੂਟੀਸੀ+03:30 (IRST) |
• ਗਰਮੀਆਂ (ਡੀਐਸਟੀ) | ਯੂਟੀਸੀ+04:30 (IRST) |
ਮੁੱਖ ਬੋਲੀਆਂ | ਫ਼ਾਰਸੀ,[2] |
ਵਿਕੀਮੀਡੀਆ ਕਾਮਨਜ਼ ਉੱਤੇ ਮਰਕਜ਼ੀ ਸੂਬੇ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2020-03-13. Retrieved 2014-07-18.
{{cite web}}
: Unknown parameter|dead-url=
ignored (|url-status=
suggested) (help) - ↑ "معرفی استان مرکزی | وزارت فرهنگ و ارشاد اسلامی". Markazi.farhang.gov.ir. Archived from the original on 2013-02-25. Retrieved 2013-10-23.
{{cite web}}
: Unknown parameter|dead-url=
ignored (|url-status=
suggested) (help) - ↑ "همشهری آنلاین-استانهای کشور به ۵ منطقه تقسیم شدند (Provinces were divided into 5 regions)". Hamshahri Online (in Persian (Farsi)). 22 June 2014 (1 Tir 1393, Jalaali). Archived from the original on 23 June 2014.
{{cite news}}
: Check date values in:|date=
(help); Unknown parameter|deadurl=
ignored (|url-status=
suggested) (help)CS1 maint: unrecognized language (link)