ਮਰਦ ਹਾਕੀ ਚੈਂਪੀਅਨਜ਼ ਟਰਾਫੀ 1996
ਮਰਦ ਹਾਕੀ ਚੈਂਪੀਅਨਜ਼ ਟਰਾਫੀ 1996, ਜਿਸ ਨੂੰ ਸਰਪ੍ਰਸਤੀ ਦੇ ਕਾਰਨਾਂ ਕਰਕੇ ਕੁਬੇਰ ਚੈਪੀਅਨ ਟਰਾਫ਼ੀ ਵੀ ਕਿਹਾ ਜਾਂਦਾ ਹੈ।[1][2] ਹਾਕੀ ਚੈਂਪੀਅਨਜ਼ ਟਰਾਫ਼ੀ ਪੁਰਸ਼ ਹਾਕੀ ਮੁਕਾਬਲਿਆਂਦਾ 18 ਵਾਂ ਐਡੀਸ਼ਨ ਸੀ। ਇਹ 7 ਤੋਂ 15 ਦਸੰਬਰ, 1996 ਨੂੰ ਮਦਰਾਸ, ਭਾਰਤ ਵਿੱਚ ਨਵੇਂ ਬਣੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ ਸੀ।[3]
ਮੇਜ਼ਬਾਨ ਚੋਣ
ਸੋਧੋਭਾਰਤ ਨੂੰ ਸਪੇਨ ਤੋਂ ਬਾਅਦ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਹੱਕ ਮਿਲਿਆ, ਜਿਸ ਨੇ ਅਪ੍ਰੈਲ 1994 ਵਿੱਚ ਆਪਣੀ ਬੋਲੀ ਵਾਪਸ ਲੈ ਲਈ। ਏਸ਼ੀਅਨ ਹਾਕੀ ਫੈਡਰੇਸ਼ਨ ਨੂੰ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੁਆਰਾ ਮੁਕਾਬਲੇ ਦੀ ਨਿਗਰਾਨੀ ਲਈ ਜ਼ਿੰਮੇਵਾਰੀ ਸੌਂਪੀ ਗਈ ਸੀ।[4]
ਨਤੀਜੇ
ਸੋਧੋਪੂਲ
ਸੋਧੋਟੀਮ | Pld | W | D | L | GF | GA | GD | Pts |
---|---|---|---|---|---|---|---|---|
ਜਰਮਨੀ | 5 | 3 | 2 | 0 | 10 | 3 | +13 | 11 |
ਪਾਕਿਸਤਾਨ | 5 | 3 | 1 | 1 | 13 | 10 | +3 | 10 |
ਜਰਮਨੀ | 5 | 3 | 0 | 2 | 12 | 11 | +1 | 9 |
ਭਾਰਤ | 5 | 2 | 1 | 2 | 10 | 7 | +3 | 7 |
ਆਸਟਰੇਲੀਆ | 5 | 0 | 2 | 3 | 6 | 12 | -6 | 2 |
ਸਪੇਨ | 5 | 0 | 2 | 3 | 6 | 14 | -8 | 2 |
|
|
ਵਰਗੀਕਰਨ
ਸੋਧੋਪੰਜਵੇਂ ਅਤੇ ਛੇਵੇ ਸਥਾਨ
ਸੋਧੋ
|
ਅੰਤਿਮ ਸਥਿਤੀ
ਸੋਧੋ- ਜਰਮਨੀ
- ਪਾਕਿਸਤਾਨ
- ਜਰਮਨੀ
- ਭਾਰਤ
- ਸਪੇਨ
- ਆਸਟਰੇਲੀਆ
ਹਵਾਲੇ
ਸੋਧੋ- ↑ Singh, Pargat (7 December 1996). "Winning first match is vital". The Indian Express. Archived from the original on 22 April 1997. Retrieved 18 October 2018.
- ↑ Ganesan, Uthra (26 April 2008). "Meddle Path". The Indian Express (in ਅੰਗਰੇਜ਼ੀ (ਬਰਤਾਨਵੀ)). Retrieved 18 October 2018.
- ↑ "Champions Trophy 1996". FIH.
- ↑ "India to host '96 Champions Trophy". The Indian Express. 25 April 1994.