ਮਰਸਿਨ
ਮਰਸਿਨ ਤੁਰਕੀ ਦੇ ਮਰਸਿਨ ਸੂਬੇ ਦੀ ਰਾਜਧਾਨੀ ਹੈ। ਇਹ ਇੱਕ ਮਹਾਨਗਰ ਹੈ ਜੋ ਕਿ ਸਮੁੰਦਰੀ ਤਟ 'ਤੇ ਸਥਿਤ ਹੋਣ ਕਾਰਨ ਬੰਦਰਗਾਹ ਵੀ ਹੈ।
ਮਰਸਿਨ | |
---|---|
ਦੇਸ਼ | ਤੁਰਕੀ |
ਖਿੱਤਾ | ਮੈਡੀਟੇਰੀਅਨ |
ਸੂਬਾ | ਮਰਸਿਨ |
ਸਰਕਾਰ | |
• ਮੇਅਰ | ਬੁਰਹਾਨੇਤਿਨ ਕੋਜਾਮਾਸ (MHP) |
ਉੱਚਾਈ | 10 m (30 ft) |
ਆਬਾਦੀ (2014)[1] | |
• ਕੁੱਲ | 9,55,106 |
ਸਮਾਂ ਖੇਤਰ | ਯੂਟੀਸੀ+3 (FET) |
ਡਾਕ ਕੋਡ | 33XXX |
ਏਰੀਆ ਕੋਡ | (+90) 324 |
ਲਸੰਸ ਪਲੇਟ | 33 |
ਵੈੱਬਸਾਈਟ | ਮਰਸਿਨ |
2014 ਦੀ ਜਨਗਣਨਾ ਦੇ ਮੁਤਾਬਿਕ ਇਸ ਸ਼ਹਿਰ ਦੀ ਜਨਸੰਖਿਆ 1,071,703 ਹੈ।
ਹਵਾਲੇ
ਸੋਧੋ- ↑ "Turkey: Major cities and provinces". citypopulation.de. Retrieved 2015-02-08.