ਮਰੀਅਮ ਮਿਰਜ਼ਾਖ਼ਾਨੀ
ਮਰੀਅਮ ਮਿਰਜ਼ਾਖ਼ਾਨੀ (ਫ਼ਾਰਸੀ: مریم میرزاخانی; ਮਈ 1977-15 ਜੁਲਾਈ 2017) ਇੱਕ ਇਰਾਨੀ ਹਿਸਾਬਦਾਨ ਸੀ। ਉਹ ਸਟੈਨਫ਼ੋਡ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਰਹੀ ਸੀ।[5]। ਉਸਨੂੰ 2014 'ਚ ਹਿਸਾਬ ਵਿੱਚ ਯੋਗਦਾਨ ਲਈ ਫ਼ੀਲਡਜ਼ ਤਗਮਾ ਮਿਲਿਆ। ਉਹ ਇਹ ਮੈਡਲ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਅਤੇ ਪਹਿਲੀ ਇਰਾਨੀ ਸੀ।
ਮਰੀਅਮ ਮਿਰਜ਼ਾਖ਼ਾਨੀ | |
---|---|
ਜਨਮ | Persian: مریم میرزاخانی 5 ਤਹਿਰਾਨ, ਇਰਾਨ |
ਮੌਤ | 15 ਜੁਲਾਈ 2017 | (ਉਮਰ 40)
ਰਾਸ਼ਟਰੀਅਤਾ | ਇਰਾਨੀ[4] |
ਅਲਮਾ ਮਾਤਰ |
|
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | ਹਿਸਾਬਦਾਨ |
ਅਦਾਰੇ | |
ਥੀਸਿਸ | Simple geodesics on hyperbolic surfaces and the volume of the moduli space of curves (2004) |
ਡਾਕਟੋਰਲ ਸਲਾਹਕਾਰ | ਕਰਟਿਸ ਟੀ. ਮਿਕਲਨ[1][2][3] |
ਹਵਾਲੇ
ਸੋਧੋ- ↑ ਮਰੀਅਮ ਮਿਰਜ਼ਾਖ਼ਾਨੀ at the Mathematics Genealogy Project.
- ↑ "Mirzakhani Curriculum Vitae" (PDF). Princeton University. Archived from the original (PDF) on 29 ਅਗਸਤ 2008. Retrieved 12 August 2014.
{{cite web}}
: Unknown parameter|dead-url=
ignored (|url-status=
suggested) (help) - ↑ Jonathan, Webb (2014). "First female winner for Fields maths medal". BBC News. Retrieved 13 August 2014.
- ↑ Mirzakhani, Maryam. "Curriculum Vitae" (PDF). Archived from the original (PDF) on 24 November 2005. Retrieved 13 August 2014.
- ↑ "Stanford Report, 9 April 2008 – Report of the President to the Board of Trustees". Stanford University. 9 April 2008. Archived from the original on 26 ਦਸੰਬਰ 2018. Retrieved 12 August 2014.