ਮਲੇਸ਼ੀਆਈ ਰਿਙਿਤ

ਮਲੇਸ਼ੀਆ ਦੀ ਮੁਦਰਾ

ਮਲੇਸ਼ੀਆਈ ਰਿਙਿਤ (ਮੁਦਰਾ ਕੋਡ MYR; ਪਹਿਲਾਂ ਮਲੇਸ਼ੀਆਈ ਡਾਲਰ) ਮਲੇਸ਼ੀਆ ਦੀ ਮੁਦਰਾ ਹੈ। ਇੱਕ ਰਿਙਿਤ ਵਿੱਚ 100 ਸਨ (ਸੈਂਟ) ਹੁੰਦੇ ਹਨ। ਇਹਨੂੰ ਬੈਂਕ ਨਿਗਾਰਾ ਮਲੇਸ਼ੀਆ ਜਾਰੀ ਕਰਦਾ ਹੈ।

ਮਲੇਸ਼ੀਆਈ ਰਿਙਿਤ
Ringgit Malaysia (ਮਾਲਾਈ)
马来西亚令吉 (ਚੀਨੀ)
மலேசியா ரிங்கிட் (ਤਾਮਿਲ)
ريڠݢيت مليسيا (Jawi)
ਮਲੇਸ਼ੀਆਈ ਰਿਙਿਤ ਦੇ ਸਿੱਕੇ ਅਤੇ ਨੋਟ
ਮਲੇਸ਼ੀਆਈ ਰਿਙਿਤ ਦੇ ਸਿੱਕੇ ਅਤੇ ਨੋਟ
ISO 4217 ਕੋਡ MYR
ਕੇਂਦਰੀ ਬੈਂਕ ਬੈਂਕ ਨਿਗਾਰਾ ਮਲੇਸ਼ੀਆ
ਵੈੱਬਸਾਈਟ www.bnm.gov.my
ਵਰਤੋਂਕਾਰ  ਮਲੇਸ਼ੀਆ
ਫੈਲਾਅ 1.4%[1]
ਸਰੋਤ Department of Statistics, Malaysia, Aug 2012
ਉਪ-ਇਕਾਈ
1/100 ਸਨ
ਨਿਸ਼ਾਨ RM ($ ਵੀ ਵਰਤਿਆ ਜਾਂਦਾ ਹੈ)
ਸਿੱਕੇ 5, 10, 20, 50 ਸਨ
ਬੈਂਕਨੋਟ RM1, RM5, RM10, RM20, RM50, RM100

ਹਵਾਲੇ ਸੋਧੋ

  1. Approximately 30% of goods are price-controlled (2010 est.) (The World Factbook) ਫਰਮਾ:WebCite