ਮਹਮਦਪੁਰ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਸ ਦੇ ਨਾਲ਼ ਲਗਦੇ ਪਿੰਡ ਅਲੀਪੁਰ ਖਾਲਸਾ, ਟਿੱਬਾ, ਬੜੀ, ਕੁਠਾਲਾ, ਰੜ, ਪੰਜਗਰਾਈਂਆਂ ਹਨ। ਇਹ ਮਲੇਰਕੋਟਲਾ ਤੋਂ 16 ਕਿਲੋਮੀਟਰ ਦੀ ਦੂਰੀ ਤੇ ਹੈ।

ਪਿੰਡ ਮਾਹਮਦਪੁਰ