ਮਾਲੇਰਕੋਟਲਾ

(ਮਲੇਰਕੋਟਲਾ ਤੋਂ ਰੀਡਿਰੈਕਟ)

ਮਲੇਰਕੋਟਲਾ ਪੰਜਾਬ ਦਾ ਇੱਕ ਸ਼ਹਿਰ ਹੈ। ਇਸਨੂੰ ਸਾਲ 2021 ਦੀ ਈਦ ਮੌਕੇ ਪੰਜਾਬ ਸਰਕਾਰ ਨੇ ਮਲੇਰਕੋਟਲਾ ਨੂੰ ਸੰਗਰੂਰ ਨਾਲੋਂ ਵੱਖ ਕਰਕੇ ਇੱਕ ਸੁਤੰਤਰ ਜ਼ਿਲ੍ਹਾ ਬਣਾ ਦਿੱਤਾ। ਇਹ ਮਸ਼ਹੂਰ ਅਦਾਕਾਰ ਸਈਦ ਜਾਫ਼ਰੀ ਦਾ ਜਨਮ ਅਸਥਾਨ ਹੈ।

ਮਾਲੇਰਕੋਟਲਾ
ਸ਼ਹਿਰ
ਮਾਲੇਰਕੋਟਲਾ is located in Punjab
ਮਾਲੇਰਕੋਟਲਾ
ਮਾਲੇਰਕੋਟਲਾ
ਪੰਜਾਬ (ਭਾਰਤ)
30°31′00″N 75°53′00″E / 30.5167°N 75.8833°E / 30.5167; 75.8833ਗੁਣਕ: 30°31′00″N 75°53′00″E / 30.5167°N 75.8833°E / 30.5167; 75.8833
ਦੇਸ਼ India
ਰਾਜਪੰਜਾਬ
ਜ਼ਿਲ੍ਹਾਮਾਲੇਰਕੋਟਲਾ
ਬਾਨੀਸ਼ੇਖ਼ ਸਦਰ-ਉਦ-ਦੀਨ
ਉਚਾਈ242 m (794 ft)
ਅਬਾਦੀ (2011)
 • ਕੁੱਲ135,330
ਭਾਸ਼ਾ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਡਾਕ ਕੋਡ148023
ਵਾਹਨ ਰਜਿਸਟ੍ਰੇਸ਼ਨ ਪਲੇਟPB-28
ਵੈੱਬਸਾਈਟwww.malerkotla.nic.in

ਜਿਕਰਯੋਗ ਵਸਨੀਕਸੋਧੋ

ਗੈਲਰੀਸੋਧੋ