ਮਹਾਂਦੇਵ ਗੋਵਿੰਦ ਰਾਨਡੇ

ਭਾਰਤੀ ਵਿਦਵਾਨ, ਸਮਾਜ ਸੁਧਾਰਕ ਅਤੇ ਲੇਖਕ

ਜਸਟਿਸ ਮਹਾਦੇਵ ਗੋਵਿੰਦ ਰਾਨਡੇ (16 ਜਨਵਰੀ 1842–16 ਜਨਵਰੀ 1901) ਇੱਕ ਭਾਰਤੀ ਜੱਜ, ਲੇਖਕ ਅਤੇ ਸਮਾਜ ਸੁਧਾਰਕ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਬਾਨੀ ਮੈਂਬਰ ਸੀ।[1]

ਮਹਾਦੇਵ ਗੋਵਿੰਦ ਰਾਨਡੇ
Mahadev Govind Ranade.jpg
ਜਨਮ18 ਜਨਵਰੀ 1842
Niphad, Nashik District, Maharashtra, India
ਮੌਤ16 ਜਨਵਰੀ 1901
ਪੇਸ਼ਾscholar, social reformer and author
ਸਾਥੀਰਾਮਾਬਾਈ ਰਾਨਡੇ

ਹਵਾਲੇEdit

  1. "Mahadev Govind Ranade". Retrieved 04/09/2009.  Check date values in: |access-date= (help)