ਮਹਾਂਨਦੀ ਦਰਿਆ
ਪੂਰਬ-ਕੇਂਦਰੀ ਭਾਰਤ ਦਾ ਇੱਕ ਪ੍ਰਮੁੱਖ ਦਰਿਆ
(ਮਹਾਂਨਦੀ ਤੋਂ ਮੋੜਿਆ ਗਿਆ)
ਮਹਾਂਨਦੀ (ਸ਼ਬਦੀ.: ਮਹਾਨ ਦਰਿਆ) ਪੂਰਬ-ਕੇਂਦਰੀ ਭਾਰਤ ਦਾ ਇੱਕ ਪ੍ਰਮੁੱਖ ਦਰਿਆ ਹੈ। ਇਹਦਾ ਸਿੰਜਾਈ ਖੇਤਰ ਲਗਭਗ 141,600 ਕਿ.ਮੀ.2 ਹੈ ਅਤੇ ਕੁੱਲ ਲੰਬਾਈ 858 ਕਿ.ਮੀ. ਹੈ।[1] ਇਹ ਦਰਿਆ ਛੱਤੀਸਗੜ੍ਹ ਅਤੇ ਉੜੀਸਾ ਵਿੱਚੋਂ ਵਗਦਾ ਹੈ।
ਮਹਾਂਨਦੀ ਦਰਿਆ | |
ਦਰਿਆ | |
ਮਹਾਂਨਦੀ ਦਰਿਆ
| |
ਨਾਂ ਦਾ ਸਰੋਤ: ਸੰਸਕ੍ਰਿਤ "ਮਹਾਂ" (ਮਹਾਨ) ਅਤੇ "ਨਦੀ" (ਦਰਿਆ) ਤੋਂ | |
ਦੇਸ਼ | ਭਾਰਤ |
---|---|
Parts | ਛੱਤੀਸਗੜ੍ਹ, ਉੜੀਸਾ |
ਖੇਤਰ | ਦੰਡਕਾਰਨ, ਦੱਖਣੀ ਕੋਸਾਲਾ ਸਲਤਨਤ, ਤਟਵਰਤੀ ਮੈਦਾਨ |
ਪ੍ਰਸ਼ਾਸਕੀ ਖੇਤਰ |
ਬੇਤੂਲ, ਰਾਇਪੁਰ, ਜੰਜਗੀਰ, ਬਿਲਾਸਪੁਰ, ਸਾਂਬਲਪੁਰ, ਸੁਬਰਨਾਪੁਰ, ਬੂਧ, ਅਨੂਗੁਲ, Cuttack, ਕੇਂਦਰਪਦ]] |
ਸਹਾਇਕ ਦਰਿਆ | |
- ਖੱਬੇ | ਸ਼ਿਵਨਾਥ, ਤੇਲਨ, ਇਬ |
ਸ਼ਹਿਰ | ਸੰਬਲਪੁਰ, ਕਟਕ, ਸੋਨੀਪੁਰ, ਬੀਰਮਹਾਰਾਜਪੁਰ, ਸੁਬਾਲਿਆ, ਕੰਤੀਲੋ, ਬੂਧ |
ਲੈਂਡਮਾਰਕ | ਸਤਕੋਸੀਆ ਘਾਟੀ, ਸੋਨਾਪੁਰ ਲੰਕਾ, ਹੂਕੀਤੋਲਾ ਝਰਨਾ |
ਸਰੋਤ | |
- ਸਥਿਤੀ | ਸਿਹਾਵਾ, ਧਾਮਤਰੀ, ਡੰਡਕਾਰਨ, ਛੱਤੀਸਗੜ੍ਹ, ਭਾਰਤ |
- ਉਚਾਈ | 890 ਮੀਟਰ (2,920 ਫੁੱਟ) |
- ਦਿਸ਼ਾ-ਰੇਖਾਵਾਂ | 20°07′N 81°55′E / 20.11°N 81.91°E |
ਦਹਾਨਾ | |
- ਸਥਿਤੀ | ਫ਼ਾਲਸ ਬਿੰਦੂ, ਕੇਂਦਰਪਦ, ਡੈਲਟਾ, ਉੜੀਸਾ, ਭਾਰਤ |
- ਉਚਾਈ | 0 ਮੀਟਰ (0 ਫੁੱਟ) |
ਲੰਬਾਈ | 858 ਕਿਮੀ (533 ਮੀਲ) |
ਬੇਟ | 1,41,600 ਕਿਮੀ੨ (54,672 ਵਰਗ ਮੀਲ) |
ਡਿਗਾਊ ਜਲ-ਮਾਤਰਾ | ਫ਼ਾਲਸ ਬਿੰਦੂ, ਉੜੀਸਾ |
- ਔਸਤ | 2,119 ਮੀਟਰ੩/ਸ (74,832 ਘਣ ਫੁੱਟ/ਸ) |
- ਵੱਧ ਤੋਂ ਵੱਧ | 56,700 ਮੀਟਰ੩/ਸ (20,02,342 ਘਣ ਫੁੱਟ/ਸ) |