ਰਾਇਪੁਰ

ਭਾਰਤ ਦੇ ਛੱਤੀਸਗੜ੍ਹ ਰਾਜ ਦੀ ਰਾਜਧਾਨੀ

ਰਾਇਪੁਰ (ਹਿੰਦੀ: रायपुर ਉੱਚਾਰਨ ) ਭਾਰਤ ਦੇ ਛੱਤੀਸਗੜ੍ਹ ਰਾਜ ਦੀ ਰਾਜਧਾਨੀ ਹੈ। ਇਹਦਾ ਸਦਰ ਮੁਕਾਮ ਰਾਇਪੁਰ ਜ਼ਿਲ੍ਹਾ ਹੈ। 1 ਨਵੰਬਰ, 2000 ਵਿੱਚ ਨਵਾਂ ਰਾਜ ਛੱਤੀਸਗੜ੍ਹ ਬਣਨ ਤੋਂ ਪਹਿਲਾਂ ਇਹ ਮੱਧ ਪ੍ਰਦੇਸ਼ ਦਾ ਹਿੱਸਾ ਸੀ। 2001 ਮਰਦਮਸ਼ੁਮਾਰੀ ਵਿੱਚ ਇਹਦੀ ਅਬਾਦੀ 1,010,087 ਸੀ।

ਰਾਇਪੁਰ
रायपुर
ਰਾਏਪੁਰ
ਮਹਾਂਨਗਰੀ ਸ਼ਹਿਰ
ਦੇਸ਼ ਭਾਰਤ
ਰਾਜਛੱਤੀਸਗੜ੍ਹ
ਜ਼ਿਲ੍ਹਾਰਾਇਪੁਰ
ਸਰਕਾਰ
 • ਕਿਸਮਸਥਾਨਕ ਸਰਕਾਰ
 • ਮੇਅਰਡਾ. ਕਿਰਨ ਮਈ ਨਾਇਕ
ਖੇਤਰ
 • ਮਹਾਂਨਗਰੀ ਸ਼ਹਿਰ226 km2 (87 sq mi)
 • ਰੈਂਕ1
ਉੱਚਾਈ
298.15 m (978.18 ft)
ਆਬਾਦੀ
 (2011)[1]
 • ਮਹਾਂਨਗਰੀ ਸ਼ਹਿਰ11,22,555
 • ਰੈਂਕ47ਵਾਂ
 • ਘਣਤਾ5,000/km2 (13,000/sq mi)
 • ਮੈਟਰੋ21,87,232
ਭਾਸ਼ਾਵਾਂ
 • ਅਧਿਕਾਰਕਹਿੰਦੀ, ਛੱਤੀਸਗੜ੍ਹੀ, ਅੰਗਰੇਜ਼ੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ ਕੋਡ
492001
ਵਾਹਨ ਰਜਿਸਟ੍ਰੇਸ਼ਨCG-04
ਵੈੱਬਸਾਈਟwww.raipur.nic.in

ਹਵਾਲੇ ਸੋਧੋ

  1. "Provisional Population Totals, Census of India 2011; Cities having population 1 lakh and above" (PDF). Office of the Registrar General & Census Commissioner, India. Retrieved 26 March 2012.
  2. "Provisional Population Totals, Census of India 2011; Urban Agglomerations/Cities having population 1 lakh and above" (PDF). Office of the Registrar General & Census Commissioner, India. Retrieved 26 March 2012.