ਮਹਾਂਰਾਸ਼ਟਰਵਾਦੀ ਗੋਮੰਤਕ ਪਾਰਟੀ
ਮਹਾਂਰਾਸ਼ਟਰਵਾਦੀ ਗੋਮੰਤਕ ਪਾਰਟੀ 1961 ਵਿੱਚ ਗੋਆ ਵਿੱਚ ਪੁਰਤਗਾਲੀ ਬਸਤਾਵਾਦੀ ਰਾਜ ਖ਼ਤਮ ਹੋਣ ਤੋਂ ਬਾਅਦ ਉੱਥੋਂ ਪਹਿਲੀ ਵਾਰ ਜਿੱਤ ਦਰਜ ਕਰਨ ਵਾਲੀ ਪਾਰਟੀ ਬਣੀ।
Maharashtrawadi Gomantak Party महाराष्ट्रवादी गोमंतक पक्ष | |
---|---|
ਚੇਅਰਪਰਸਨ | ਦੀਪਕ ਧਾਵਲੀਕਰ |
ਸਕੱਤਰ | ਪ੍ਰਦੀਪ ਨਾਇਕ |
ਸਥਾਪਨਾ | 1963 |
ਮੁੱਖ ਦਫ਼ਤਰ | |
ਵਿਚਾਰਧਾਰਾ | ਖੇਤਰਵਾਦ |
ਸਿਆਸੀ ਥਾਂ | |
ਈਸੀਆਈ ਦਰਜੀ | ਰਾਜ-ਪੱਧਰੀ ਪਾਰਟੀ |
ਗਠਜੋੜ | |
ਵਿੱਚ ਸੀਟਾਂ | 3 / 40 (Goa)
|
ਚੋਣ ਨਿਸ਼ਾਨ | |
ਇਸ ਪਾਰਟੀ ਦਾ ਅਧਾਰ ਮੁੱਖ ਤੌਰ ਉੱਤੇ ਗ਼ੈਰ-ਬ੍ਰਾਹਮਣ ਹਿੰਦੂਆਂ ਵਿੱਚ ਹੈ, ਜੋ ਕਿ ਗੋਆ ਦੇ ਗ਼ਰੀਬ ਤਬਕੇ ਦਾ ਇੱਕ ਵੱਡਾ ਹਿੱਸਾ ਹਨ।