ਮਹਾਕਾਲੀ ਝੀਲ ਇੱਕ ਉਚਾਈ ਵਾਲੀ ਝੀਲ ਹੈ ਜੋ ਹਿਮਾਚਲ ਪ੍ਰਦੇਸ਼, ਭਾਰਤ ਵਿੱਚ ਚੰਬਾ ਜ਼ਿਲ੍ਹੇ ਦੇ ਸਨੋ ਅਤੇ ਗੁਡਿਆਲ ਪਿੰਡਾਂ ਦੇ ਵਿਚਕਾਰ ਪੈਂਦੀ ਹੈ । ਇਹ ਲਗਭਗ 4,080 metres (13,390 ft) ਸਮੁੰਦਰ ਤਲ ਤੋਂ ਉੱਪਰ ਹੈ। ਇਹ ਝੀਲ ਨਵੰਬਰ ਤੋਂ ਅਪ੍ਰੈਲ ਤੱਕ 6 ਮਹੀਨੇ ਜੰਮੀ ਰਹਿੰਦੀ ਹੈ। [1]

ਮਹਾਕਾਲੀ ਝੀਲ
ਸਥਿਤੀਚੰਬਾ ਜ਼ਿਲ੍ਹਾ
ਗੁਣਕ32°52′21″N 76°20′02″E / 32.87250°N 76.33389°E / 32.87250; 76.33389
TypeHigh altitude lake
Basin countriesਭਾਰਤ
Surface elevation4,080 m (13,390 ft)
ਹਵਾਲੇHimachal Pradesh Tourism Dep.

ਝੀਲ ਨੂੰ ਦੇਵੀ ਮਹਾਕਾਲੀ ਲਈ ਪਵਿੱਤਰ ਮੰਨਿਆ ਜਾਂਦਾ ਹੈ। ਗੜ੍ਹਾਸਰੂ ਝੀਲ ਦੇ ਨੇੜੇ ਦੇਵੀ ਕਾਲੀ ਦਾ ਇੱਕ ਛੋਟਾ ਜਿਹਾ ਮੰਦਰ ਹੈ। [2]

ਹਵਾਲੇ

ਸੋਧੋ
  1. "himachaltourism.gov.in". Archived from the original on 24 March 2010. Retrieved 22 March 2020.
  2. Lakes in Himachal Pradesh India. The Holy Lake of Gadasaru in Churah District.

ਬਾਹਰੀ ਲਿੰਕ

ਸੋਧੋ