ਮਹਾਵੀਰ ਚੱਕਰ

ਭਾਰਤ ਵਿੱਚ ਫੌਜੀ ਸਜਾਵਟ

ਮਹਾਵੀਰ ਚੱਕਰ ਭਾਰਤ ਦੇ ਸੈਨਾ ਦਾ ਜੰਗ ਦੇ ਮੈਦਾਨ ਵਿੱਚ ਬਹਾਦਰੀ ਲਈ ਦਿੱਤਾ ਜਾਣ ਵਾਲਾ ਸਨਮਾਨ ਹੈ। ਪਰਮਵੀਰ ਚੱਕਰ ਅਤੇ ਵੀਰ ਚੱਕਰ ਤੋਂ ਬਾਅਦ ਸੈਨਾ ਲਈ ਦਿਤਾ ਜਾਣ ਵਾਲਾ ਦੂਜਾ ਬਹਾਦਰੀ ਵਾਲਾ ਤਗਮਾ ਹੈ। ਇਹ ਸਨਮਾਨ ਭਾਰਤੀ ਸੈਨਾ ਦੇ ਜਵਾਨਾ ਨੂੰ ਬਹਾਦਰੀ ਲਈ ਦਿਤਾ ਜਾਂਦਾ ਹੈ। ਇਸ ਸਨਮਾਨ ਨੂੰ ਮਰਨ ਉਪਰੰਤ ਵੀ ਦਿਤਾ ਜਾ ਸਕਦਾ ਹੈ।

ਮਹਾਵੀਰ ਚੱਕਰ
महावीर चक्र

ਮਹਾਵੀਰ ਚੱਕਰ ਅਤੇ ਇਸ ਦਾ ਰੀਵਨ
ਕਿਸਮਬਹਾਦਰੀ ਸਨਮਾਨ
ਦੇਸ਼ਭਾਰਤ ਭਾਰਤ
ਵੱਲੋਂ ਪੇਸ਼ ਕੀਤਾਭਾਰਤ Edit on Wikidata
ਯੋਗਤਾਸੈਨਾ ਜਵਾਨ
ਸਥਿਤੀਇਸ ਸਮੇਂ ਵੀ ਦਿੱਤਾ ਜਾਂਦਾ ਹੈ
ਸਥਾਪਿਤ26 ਜਨਵਰੀ 1950
Precedence
ਅਗਲਾ (ਉੱਚਾ)ਪਰਮਵੀਰ ਚੱਕਰ
ਅਗਲਾ (ਹੇਠਲਾ)ਕੀਰਤੀ ਚੱਕਰ

ਸਨਮਾਨ

ਸੋਧੋ

ਇਹ ਚਾਂਦੀ ਦਾ ਬਣਿਆ ਗੋਲਾਕਾਰ ਸਨਮਾਨ ਹੈ। ਇਸ ਦੇ ਵਿੱਚ ਪੰਜ ਕੋਣੇ ਵਾਲਾ ਸਿਤਾਰਾ ਹੈ ਜਿਸ ਸਿਤਾਰੇ ਦੇ ਕਿਨਾਰੇ ਸਨਮਾਨ ਦੇ ਬਾਹਰੀ ਘੇਰੇ ਨੂੰ ਛੁਹਦੇ ਹਨ। ਇਸ ਦਾ ਵਿਆਸ 1.38 ਇੰਚ ਹੈ ਇਸ ਦੇ ਪਿੱਛਲੇ ਪਾਸੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਮਹਾਵੀਰ ਚੱਕਰ ਲਿਖਿਆ ਹੋਇਆ ਹੈ।

ਫੀਤਾ

ਸੋਧੋ

ਇਸ ਸਨਮਾਨ ਦੇ ਨਾਲ ਸਫੇਦ ਅਤੇ ਜਾਮਣੀ ਰੰਗ ਦਾ ਫੀਤਾ ਹੁੰਦਾ ਹੈ।

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Maha Vir Chakra". Gallantry Awards. Indian Army. Retrieved 23 March 2011.