ਕੀਰਤੀ ਚੱਕਰ
ਕੀਰਤੀ ਚੱਕਰ ਭਾਰਤ ਦਾ ਸ਼ਾਤੀ ਦੇ ਸਮੇਂ ਦਿੱਤਾ ਜਾਣ ਵਾਲਾ ਬਹਾਦਰੀ ਦਾ ਸਨਮਾਨ ਹੈ। ਇਹ ਸਨਮਾਨ ਭਾਰਤੀ ਸੈਨਕਾ, ਜਾਂ ਸਧਾਰਨ ਨਾਗਰਿਕ ਨੂੰ ਬੀਰਤਾ ਜਾਂ ਬਲਿਦਾਨ ਲਈ ਦਿਤਾ ਜਾਂਦਾ ਹੈ। ਵੀਰਤਾ ਲਈ ਦਿਤਾ ਜਾਣ ਵਾਲਾ ਇਹ ਮਹਾਵੀਰ ਚੱਕਰ ਤੋਂ ਬਾਅਦ ਦੂਜਾ ਵੱਡਾ ਸਨਮਾਨ ਹੈ।
ਕੀਰਤੀ ਚੱਕਰ | |
---|---|
ਕਿਸਮ | ਪਦਕ |
ਦੇਸ਼ | ਭਾਰਤ |
ਯੋਗਤਾ | ਭਾਰਤੀ ਦੀਆਂ ਤਿੰਨਾ ਸੈਨਾ ਦੇ ਸਾਰੇ ਰੈਕ ਦੇ ਅਫਸਰ, ਜਵਾਨ, ਔਰਤਾਂ
|
ਪੋਸਟ-ਨਾਮਜ਼ਦ | KC |
ਸਥਿਤੀ | ਇਸ ਵੇਲੇ ਸਨਮਾਨਿਤ |
ਸਥਾਪਿਤ | 1952 |
Precedence | |
ਅਗਲਾ (ਉੱਚਾ) | ਮਹਾਵੀਰ ਚੱਕਰ[2] |
ਅਗਲਾ (ਹੇਠਲਾ) | ਪਦਮ ਸ਼੍ਰੀ |
ਸਨਮਾਨ
ਸੋਧੋਮਿਤੀ | ਨੰਬਰ | ਰੈਂਕ | ਨਾਮ | ਰੈਜਮੈਂਟ | ਵਿਸ਼ੇਸ਼ |
---|---|---|---|---|---|
1962 | 00172-R | ਗੰਨਨਰ | ਐਨ. ਕੇਲਮਨ | ਸਮੁੰਦਰੀ ਫ਼ੌਜ | |
1962 | 67103 | ਓਆਰਡੀ | ਬਚਨ ਸਿੰਘ | ਸਮੁੰਦਰੀ ਫ਼ੌਜ | |
1962 | 66901 | ਓਆਰਡੀ | ਵੀਪੀਐਸ ਤੋਮਰ | ਸਮੁੰਦਰੀ ਫ਼ੌਜ | |
1974 | 49416 | ਪੀਓ | ਗੁਰਇਕਬਾਲ ਸਿੰਘ | ਸਮੁੰਦਰੀ ਫ਼ੌਜ | |
1985 | ਸੈਕਿੰਡ ਲੈਫ. | ਪੀ. ਐਨ. ਮੋਹਪਾਤਰਾ | ਭਾਰਤੀ ਫੌਜ | ||
1988 | ਆਈਪੀਐਸ | ਅਜੀਤ ਦੋਵਲ | ਭਾਰਤੀ ਪੁਲਿਸ ਸੇਵਾਵਾਂ | ||
1989 | ਹਵਲਦਾਰ | ਪ੍ਰੇਮ ਨਾਥ ਰਾਏ | ਭਾਰਤੀ ਫੌਜ | ਮਰਨ ਉਪਰੰਤ | |
2006 | ਲੈਫ. | ਪਰਥੀਬਨ ਨਟਰਾਜਨ | ਭਾਰਤੀ ਫੌਜ | ਮਰਨ ਉਪਰੰਤ | |
2007 | IC-61562 | ਕੈਪਟਨ | ਵਿਸ਼ਾਲ ਭੰਦਰਲ | ਭਾਰਤੀ ਫੌਜ | ਮਰਨ ਉਪਰੰਤ |
2007 | IC-54327 | ਮੇਜ਼ਰ | ਮਨੀਸ਼ ਹੀਰਾਜੀ ਪੀਤਾਮੰਬਰ | ਭਾਰਤੀ ਫੌਜ | ਮਰਨ ਉਪਰੰਤ |
2007 | IC-47050 | ਕਰਨਲ | ਗੁਰਬੀਰ ਸਿੰਘ ਸਰਨਾ | ਭਾਰਤੀ ਫੌਜ | ਮਰਨ ਉਪਰੰਤ |
2007 | IC-61562 | ਕੈਪਟਨ | ਵਿਸ਼ਾਲ ਭੰਦਰਲ | ਭਾਰਤੀ ਫੌਜ | ਮਰਨ ਉਪਰਮਤ |
2009 | ਐਸਪੀ | ਵਿਨੋਦ ਕੁਮਾਰ ਚੌਬੇ | ਭਾਰਤੀ ਪੁਲਿਸ ਸੇਵਾਵਾਂ | ਮਰਨ ਉਪਰੰਤ | |
2011 | IC-70971 | ਕੈਪਟਨ | ਵਿਕਰਤ ਅਜੀਤ ਦੇਸ਼ਮੁੱਖ | ਭਾਰਤੀ ਫੌਜ 8 ਮਦਰਾਸ | |
2012 | ਬੀਐਸਐਫ ਅਫਸਰ | ਨਰਿੰਦਰ ਨਾਥ ਧਰ ਦੁਬੇ | ਭਾਰਤੀ ਫੌਜ | ||
2012 | IC-67270F | ਮੇਜ਼ਰ | ਅਨੂਪ ਜੋਸਫ਼ ਮਨਜਲੀ | ਦੀ ਰਾਸ਼ਟਰੀ ਰਾਈਫਲਜ | |
2013 | ਇੰਸਪੈਕਟਰ | ਲੋਹਿਤ ਸੋਨੋਵਾਲ | ਅਸਾਮ ਪੁਲਿਸ | ਮਰਨ ਉਪਰੰਤ | |
2013 | 04988-K | ਲੈਫਟੀਨੈਂਟ | ਅਭਿਲਾਸ਼ ਸੰਜੀਬ | ਸਮੁੰਦਰੀ ਫ਼ੌਜ | |
2013 | IC-65454F | ਮੇਜ਼ਰ | ਮਹੇਸ਼ ਕੁਮਾਰ | ਭਾਰਤੀ ਫੌਜ |
ਹਵਾਲੇ
ਸੋਧੋ- ↑ http://www.indianarmy.gov.in/Site/FormTemplete/frmTempSimple.aspx?MnId=p6xUHC5yMgV3Tyuw9ZIb6w==&ParentID=tFRV4t12pKRhSFm2sMq5yQ==
- ↑ "Precedence Of Medals". http://indianarmy.nic.in/. Indian Army. Retrieved 9 September 2014.
{{cite web}}
: External link in
(help)|work=
- ↑ http://www.indianarmy.gov.in/Site/FormTemplete/frmTempSimple.aspx?MnId=5h5tsUVNQoIO9CtGdeCVeg==&ParentID=Mg9DjiqEUY+xL2t9Y9qM8Q==