ਮਹਾ ਮਲਿਕ ਇੱਕ ਪਾਕਿਸਤਾਨੀ ਨਾਵਲਕਾਰ ਅਤੇ ਸਕ੍ਰੀਨਲੇਖਕ ਹੈ।ਉਸਨੇ ਖਵਾਟੇਨ ਡਾਇਜੈਸਟ ਦੁਆਰਾ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਟੈਲੀਵਿਜ਼ਨ ਲਈ ਕਈ ਨਾਵਲ ਅਤੇ ਨਾਟਕ ਲਿਖੇ ਹਨ।ਉਸ ਦੇ ਲਿਖੇ ਹੋਏ ਜ਼ਿਆਦਾਤਰ ਨਾਟਕ ਜਿਉ ਟੀਵੀ, ਐਰੀ ਡਿਜ਼ੀਟਲ ਅਤੇ ਹਮ ਟੀਵੀ ਵਿੱਚ ਪੇਸ਼ ਹੋਏ। ਉਸਨੂੰ ਲਕਸ਼ ਸਟਾਈਲ ਐਵਾਰਡਜ਼ ਅਤੇ ਹਮ ਐਵਾਰਡਜ਼ ਵਿੱਚ ਵਧੀਆ ਟੈਲੀਵਿਜ਼ਨ ਲੇਖਕ ਲਈ ਨਾਮਜ਼ਦ ਕੀਤਾ ਗਿਆ ਹੈ। ਡੇਲੀ ਟਾਈਮਜ਼ ਆਫ ਪਾਕਿਸਤਾਨ ਵੱਲੋਂ ਉਸ ਦੇ ਨਾਵਲਾਂ ਵਿੱਚ ਔਰਤਾਂ ਦੇ ਜੀਵਨ ਨੂੰ ਪੇਸ਼ ਕਰਨ ਲਈ ਉਸਨੂੰ ਸ਼ਲਾਹਿਆ ਗਿਆ।[1]

ਚੁਨੀਂਦੇ ਟੈਲੀਵਿਜ਼ਨ ਨਾਟਕ ਸੋਧੋ

  • ਸੰਦਲ
  • ਜੋ ਚਲੇ ਤੋ ਜਾਨ ਸੇ ਗੁਜ਼ਰ ਗਏ
  • ਮੇਰੇ ਖ਼ਾਬ ਰੇਜ਼ਾ ਰੇਜ਼ਾ
  • ਮੇਰੀ ਲਾਡਲੀ
  • ਮਾਏ ਨੀ
  • ਹਾਲ-ਏ-ਦਿਲ
  • ਨਾ ਕਹੋ ਤੁਮ ਮੇਰੇ ਨਹੀਂ
  • ਰੰਜਿਸ਼ ਹੀ ਸਹੀ
  • ਕਾਸ਼ ਐਸਾ ਹੋ
  • ਕੈਸੇ ਤੁਮ ਸੇ  ਕਹੂੰ
  • ਮੇਰੇ ਜੀਵਨ ਸਾਥੀ
  • ਮੇਰੇ ਮੇਹਰਬਾਨ
  • ਤੁਮ ਕੋਣ ਪੀਆ[2]
  • ਕੋਈ ਚਾਂਦ ਰਖ
  • ਖਾਸਾਰਾ

ਐਵਾਰਡ ਅਤੇ ਨਾਮਜ਼ਦਗੀ ਸੋਧੋ

  • 2014: ਹਮ ਐਵਾਰਡ ਬੈਸਟ ਰਾਇਟਰ ਡਰਾਮਾ ਸੀਰੀਅਲ- ਮੇਰੇ ਮੇਹਰਬਾਨ ਲਈ।[3][4]

ਹਵਾਲੇ ਸੋਧੋ

  1. "Imran Abbas and Aiza Khan to star in 'Tum Kaun Piya'". Daily Times. 30 October 2015. Retrieved 13 December 2015.
  2. "Hum TV Drama Serial Mere Meharban". Usman Farooq. Ebuzz Today. 3 May 2014. Retrieved 13 March 2015.
  3. "3rd Hum TV Awards: Complete Nomination List 2015". Rida Sadiq. Brand Synario. 24 March 2015. Retrieved 25 March 2015.
  4. "Hum Network Announced 3rd Hum Awards Date, Venue and categories". Umair Yousaf Khan. E-trends. 24 March 2015. Archived from the original on 13 ਜੁਲਾਈ 2015. Retrieved 28 July 2015.