ਮਹਿਕ ਦੀ ਮੌਤ (ਕਹਾਣੀ ਸੰਗ੍ਰਹਿ)

ਮਹਿਕ ਦੀ ਮੌਤ ਪੰਜਾਬੀ ਲੇਖਕ ਅਜੀਤ ਕੌਰ ਦੀ 1966 ਵਿੱਚ ਪਹਿਲੀ ਵਾਰ ਛਪੀ ਕਹਾਣੀਆਂ ਦੀ ਪੁਸਤਕ ਹੈ।