ਮਹਿੰਦਰ ਗਿੱਲ

ਪੰਜਾਬੀ ਕਵੀ

ਮਹਿੰਦਰ ਗਿੱਲ ਇੰਗਲੈਂਡ ਵਿੱਚ ਰਹਿੰਦਾ ਇੱਕ ਪੰਜਾਬੀ ਕਵੀ ਹੈ। ਪੇਸ਼ੇ ਵਜੋਂ ਇਹ ਇੱਕ ਡਾਕਟਰ ਹੈ।

ਮਹਿੰਦਰ ਗਿੱਲ
2015 ਵਿੱਚ ਮਹਿੰਦਰ ਗਿੱਲ
2015 ਵਿੱਚ ਮਹਿੰਦਰ ਗਿੱਲ
ਕਿੱਤਾਡਾਕਟਰੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਬਰਤਾਨਵੀ
ਸ਼ੈਲੀਕਵਿਤਾ

ਰਚਨਾਵਾਂ

ਸੋਧੋ

ਕਾਵਿ-ਪੁਸਤਕਾਂ

ਸੋਧੋ
  • ਮੇਰੇ ਲੋਕ (1985)
  • ਬਿਨ ਬਰਸਾਤੀ ਮੇਘਲੇ (1989)
  • ਅੱਖ ਦੇ ਬੋਲ (1998)
  • ਉਦੋਂ ਤੇ ਹੁਣ (2009)
  • ਬੱਦਲਾਂ ਤੋਂ ਪਾਰ (2014)[1]

ਹਵਾਲੇ

ਸੋਧੋ