ਮਹੇਸ਼ ਭੱਟ
ਮਹੇਸ਼ ਭੱਟ (ਜਨਮ: 20 ਸਤੰਬਰ, 1949) ਭਾਰਤੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਸਕਰੀਨਲੇਖਕ ਹਨ। ਭੱਟ ਦੇ ਨਿਰਦੇਸ਼ਨ ਹੇਠ ਪਹਿਲੀਆਂ ਚਰਚਿਤ ਫ਼ਿਲਮਾਂ ਵਿੱਚ ਅਰਥ, ਸਾਰੰਸ਼, ਜਨਮ, ਨਾਮ, ਸੜਕ ਅਤੇ ਜ਼ਖਮ ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਹੁਣ ਉਹ ਜਿਸਮ, ਮਰਡਰ ਅਤੇ ਵੋਹ ਲਮਹੇ ਵਰਗੀਆਂ ਕਮਰਸੀਅਲ ਅਤੇ ਵਧੇਰੇ ਬਾਕਸ ਆਫ਼ਿਸ ਫਿਲਮਾਂ ਲਈ ਕੰਮ ਕਰਦਾ ਹੈ।[1]
ਮਹੇਸ਼ ਭੱਟ | |
---|---|
ਜਨਮ | |
ਪੇਸ਼ਾ | ਨਿਰਦੇਸ਼ਕ, ਨਿਰਮਾਤਾ, ਸਕਰੀਨਲੇਖਕ |
ਜੀਵਨ ਸਾਥੀ | ਕਿਰਨ ਭੱਟ (1970−90) ਸੋਨੀ ਰਾਜ਼ਦਾਨ − ਹੁਣ |
ਬੱਚੇ | ਪੂਜਾ ਭੱਟ ਰਾਹੁਲ ਭੱਟ ਸ਼ਾਹੀਨ ਭੱਟ ਅਲੀਆ ਭੱਟ |
ਹਵਾਲੇ
ਸੋਧੋ- ↑ Sawhney, Anubha (18 Jan 2003). "The Saraansh of Mahesh Bhatt's life". Times Of India. Retrieved 17 Feb 2012.