ਸੜਕ ਜਾਂ ਰੋਡ (road) ਤੋਂ ਮੁਰਾਦ ਦੋ ਜਗ੍ਹਾਵਾਂ ਦੇ ਦਰਮਿਆਨ ਇੱਕ ਅਜਿਹੀ ਜ਼ਮੀਨੀ ਗੁਜ਼ਰਗਾਹ ਜਾਂ ਰਸਤਾ ਹੁੰਦੀ ਹੈ ਜਿਸਨੂੰ ਕਿਸੇ ਸਵਾਰੀ ਮਸਲਨ ਘੋੜੇ, ਗੱਡੇ, ਤਾਂਗੇ ਜਾਂ ਮੋਟਰ ਗੱਡੀ ਦੇ ਸਫ਼ਰ ਲਈ ਪੁਖਤਾ ਬਣਾਇਆ ਗਿਆ ਹੁੰਦਾ ਹੈ।

ਸੜਕ

ਸੜਕ ਇੱਕ ਜਾਂ ਦੋ ਰਸਤਿਆਂ ਤੇ ਅਧਾਰਿਤ ਹੁੰਦੀ ਹੈ, ਹਰ ਸੈਨਤ ਰਸਤੇ ਵਿੱਚ ਇੱਕ ਜਾਂ ਜ਼ਿਆਦਾ ਲੇਨ ਹੁੰਦੇ ਹਨ। ਕਈ ਵਾਰ ਇਹ ਸਾਈਡਵਾਕ ਅਤੇ ਰੁੱਖਾਂ ਦੇ ਲਾਅਨ ਵੀ ਨਾਲ ਜੁੜਿਆ ਹੋਇਆ ਹੁੰਦਾ ਹੈ। ਜਨਤਕ ਰੂਪ ਵਿੱਚ ਵਰਤੀਆਂ ਜਾਣ ਵਾਲੀਆਂ ਸੜਕਾਂ ਨੂੰ ਪਾਰਕਵੇਅ, ਅਵੈਨਿਊ, ਫ੍ਰੀਵੇਅ, ਇੰਟਰਸਟੇਟ, ਹਾਈਵੇਜ਼, ਜਾਂ ਪ੍ਰਾਇਮਰੀ, ਸੈਕੰਡਰੀ, ਅਤੇ ਟਰਸਰੀ ਸਥਾਨਿਕ ਸੜਕਾਂ ਕਿਹਾ ਜਾਂਦਾ ਹੈ।

ਪਰਿਭਾਸ਼ਾ

ਸੋਧੋ

ਆਰਥਿਕ ਸਹਿਯੋਗ ਅਤੇ ਵਿਕਾਸ ਲਈ ਸੰਗਠਨ (ਓਈਸੀਡੀ) ਦੀ ਪਰਿਭਾਸ਼ਾ ਅਨੁਸਾਰ ਸੜਕ "ਰੇਲ ਪਟੜੀਆਂ ਜਾਂ ਹਵਾਈ ਸਟਰਿਪਾਂ ਤੋਂ ਇਲਾਵਾ ਜਨਤਕ ਆਵਾਜਾਈ ਲਈ ਖੁੱਲ੍ਹੀ ਸੰਚਾਰ ਦੀ ਇੱਕ ਲਾਈਨ (ਯਾਤਰਾ ਮਾਰਗ) ਹੁੰਦੀ ਹੈ ਜੋ ਮੁੱਖ ਤੌਰ ਤੇ ਆਪਣੇ ਹੀ ਪਹੀਆਂ ਤੇ ਚੱਲ ਰਹੇ ਸੜਕ ਮੋਟਰ ਵਾਹਨਾਂ ਦੀ ਵਰਤੋਂ ਲਈ ਸਥਿਰ ਥਾਂ ਦੀ ਵਰਤੋਂ ਕਰਦੀ ਹੈ। "ਜਿਸ ਵਿਚ" ਪੁਲ, ਸੁਰੰਗਾਂ, ਸਹਾਇਕ ਢਾਂਚੇ, ਜੰਕਸ਼ਨ, ਕ੍ਰਾਸਿੰਗਾਂ, ਇੰਟਰਚੇਂਜ ਅਤੇ ਟੋਲ ਸੜਕਾਂ ਸ਼ਾਮਲ ਹੁੰਦੀਆਂ ਹਨ, ਪਰ ਸਾਈਕਲ ਡੰਡੀਆਂ ਨਹੀਂ।"[1]

ਹਵਾਲੇ

ਸੋਧੋ
  1. OECD (2004-02-26). "Glossary of Statistical Terms". Retrieved 2007-07-17.[permanent dead link]