ਮਾਂਟਸਰਾਤ
ਮਾਂਟਸਰਾਤ (ਅੰਗਰੇਜ਼ੀ ਉਚਾਰਨ: /mɒntsəˈræt/) ਕੈਰੇਬੀਆਈ ਸਾਗਰ ਵਿਚਲਾ ਇੱਕ ਟਾਪੂ ਹੈ ਜੋ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਲੀਵਾਰਡ ਟਾਪੂ-ਸਮੂਹ ਵਿੱਚ ਸਥਿੱਤ ਹੈ ਜੋ ਵੈਸਟ ਇੰਡੀਜ਼ ਵਿਚਲੇ ਲੈੱਸਰ ਐਂਟੀਲਜ਼ ਟਾਪੂ-ਲੜੀ ਦਾ ਹਿੱਸਾ ਹੈ। ਇਸ ਟਾਪੂ ਦੀ ਲੰਬਾਈ ਲਗਭਗ 16 ਕਿ.ਮੀ. ਅਤੇ ਚੌੜਾਈ ਲਗਭਗ 11 ਕਿ.ਮੀ. ਹੈ ਅਤੇ ਕੁੱਲ ਤਟਰੇਖਾ 40 ਕਿਲੋਮੀਟਰ ਦੀ ਹੈ।[2] ਇਸ ਦਾ ਉਪਨਾਮ "ਕੈਰੇਬੀਆਈ ਸਾਗਰ ਦਾ ਸਬਜ਼ਾ/ਪੰਨਾ ਟਾਪੂ" ਹੈ ਕਿਉਂਕਿ ਇੱਥੋਂ ਦੇ ਤਟ ਤਟਵਰਤੀ ਆਇਰਲੈਂਡ ਨਾਲ਼ ਮੇਲ ਖਾਂਦੇ ਹਨ ਅਤੇ ਇਸ ਕਰ ਕੇ ਵੀ ਕਿ ਇੱਥੋਂ ਦੇ ਕੁਝ ਲੋਕੀਂ ਆਇਰਲੈਂਡੀ ਵੰਸ਼ 'ਚੋਂ ਹਨ।
ਮਾਂਟਸਰਾਤ ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ Montserrat |
||||||
---|---|---|---|---|---|---|
|
||||||
ਨਆਰਾ: "Each Endeavouring, All Achieving" | ||||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ | ||||||
ਰਾਜਧਾਨੀ | ||||||
ਐਲਾਨ ਬੋਲੀਆਂ | ਅੰਗਰੇਜ਼ੀ | |||||
ਜ਼ਾਤਾਂ ([1]) |
|
|||||
ਡੇਮਾਨਿਮ | ਮਾਂਟਸਰਾਤੀ | |||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰb | |||||
• | ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• | ਰਾਜਪਾਲ | ਏਡਰੀਅਨ ਡੇਵਿਸ | ||||
• | ਮੁਖੀ | ਰੌਇਬਨ ਮੀਡ | ||||
• | ਜ਼ੁੰਮੇਵਾਰ ਮੰਤਰੀc | ਮਾਰਕ ਸਿਮੰਡਸ | ||||
ਕਾਇਮੀ | ||||||
• | ਅੰਗਰੇਜ਼ੀ ਹਕੂਮਤ ਕਾਇਮ | 1632 | ||||
ਰਕਬਾ | ||||||
• | ਕੁੱਲ | 102 km2 (219ਵਾਂ) 39 sq mi |
||||
• | ਪਾਣੀ (%) | ਨਾਂ-ਮਾਤਰ | ||||
ਅਬਾਦੀ | ||||||
• | 2012 ਅੰਦਾਜਾ | 5,164 (218ਵਾਂ) | ||||
GDP (PPP) | 2006 ਅੰਦਾਜ਼ਾ | |||||
• | ਕੁੱਲ | $43.500 ਮਿਲੀਅਨ (ਦਰਜਾ ਨਹੀਂ) | ||||
• | ਫ਼ੀ ਸ਼ਖ਼ਸ | $8,500 (ਦਰਜਾ ਨਹੀਂ) | ||||
ਕਰੰਸੀ | ਪੂਰਬੀ ਕੈਰੇਬੀਆਈ ਡਾਲਰ (XCD ) |
|||||
ਟਾਈਮ ਜ਼ੋਨ | (UTC−4) | |||||
ਕੌਲਿੰਗ ਕੋਡ | +1 664 | |||||
ਇੰਟਰਨੈਟ TLD | .ms | |||||
a. | ਜਵਾਲਾਮੁਖੀ ਫਟਣ ਮਗਰੋਂ 1997 ਵਿੱਚ ਤਿਆਗ ਦਿੱਤਾ ਗਿਆ। ਸਰਕਾਰੀ ਇਮਾਰਤਾਂ ਹੁਣ ਬ੍ਰਾਡਸ ਵਿੱਚ ਹਨ ਜਿਸ ਕਰ ਕੇ ਯਥਾਰਥ ਤੌਰ ਉੱਤੇ ਇਹ ਰਾਜਧਾਨੀ ਹੈ। | |||||
b. | ਸੰਵਿਧਾਨਕ ਬਾਦਸ਼ਾਹੀ ਹੇਠ ਪ੍ਰਤੀਨਿਧੀ ਲੋਕਤੰਤਰੀ ਸੰਸਦੀ ਮੁਥਾਜ ਮੁਲਕ | |||||
c. | ਵਿਦੇਸ਼ੀ ਰਾਜਖੇਤਰਾਂ ਵਾਸਤੇ। |
ਹਵਾਲੇਸੋਧੋ
- ↑ "Irish Heritage", History, Visit Montserrat, http://www.visitmontserrat.com/index.php?categoryid=9
- ↑ "Montserrat", World Factbook, CIA, 19 September 2006, https://www.cia.gov/library/publications/the-world-factbook/geos/mh.html, retrieved on 1 ਅਕਤੂਬਰ 2006
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |