ਮੋਂਟੇਨੇਗਰੋ

(ਮਾਂਟੇਨੇਗਰੋ ਤੋਂ ਮੋੜਿਆ ਗਿਆ)

ਮੋਂਟੇਨੇਗਰੋ (ਮੋਂਟੇਨੇਗਰੀ: Црна Гора/Crna Gora ਭਾਵ ਕਾਲਾ ਪਹਾੜ) ਦੱਖਣ-ਪੂਰਬੀ ਯੂਰਪ ਦਾ ਇੱਕ ਦੇਸ਼ ਹੈ। ਇਹ ਬੋਸਨੀਆ-ਹਰਜ਼ੇਗੋਵਿਨਾ ਦੇ ਉੱਤਰ ਪੱਛਮ ਵਿਚ, ਪੂਰਬ ਵੱਲ ਸਰਬੀਆ ਕੋਸੋਵੋ, ਦੱਖਣ ਪੂਰਬ ਵਿਚ ਅਲਬਾਨੀਆਨਾਲ, ਦੱਖਣ ਵਿਚ ਐਡਰੈਟਿਕ ਸਾਗਰ ਨਾਲ ਲੱਗਦਾ ਹੈ ਅਤੇ ਦੱਖਣ ਪੱਛਮ ਵੱਲ ਕ੍ਰੋਏਸ਼ੀਆਨਾਲ ਲੱਗਦਾ ਹੈ।

ਮੋਂਟੇਨੇਗਰੋ ਦਾ ਝੰਡਾ
ਮੋਂਟੇਨੇਗਰੋ ਦਾ ਨਿਸ਼ਾਨ

ਪਕਵਾਨ

ਸੋਧੋ

ਤਸਵੀਰਾਂ

ਸੋਧੋ