ਕੋਸੋਵੋ
ਕੋਸੋਵੋ (/ˈkɒsəvoʊˌ ˈkoʊsəvoʊ/; ਅਲਬਾਨੀਆਈ: Kosovë, Kosova; ਸਰਬੀਆਈ: Косово or Косово и Метохија ਜਾਂ Космет, Kosovo ਜਾਂ Kosovo i Metohija ਜਾਂ Kosmet[6]) ਦੱਖਣ-ਪੂਰਬੀ ਯੂਰਪ ਵਿਚਲਾ ਇੱਕ ਖੇਤਰ ਹੈ। ਪੁਰਾਣੇ ਸਮਿਆਂ ਵਿੱਚ ਇਹ ਦਰਦਾਨੀਆਈ ਬਾਦਸ਼ਾਹੀ ਕਰ ਕੇ ਜਾਣਿਆ ਜਾਂਦਾ ਸੀ ਅਤੇ ਬਾਅਦ ਵਿੱਚ ਰੋਮਨ ਸੂਬਾ ਦਰਦਾਨੀਆ ਇਸ ਇਲਾਕੇ ਵਿੱਚ ਸਥਿਤ ਸੀ। ਮੱਧ ਕਾਲ ਸਮੇਂ ਇਹ ਸਰਬੀਆ ਦਾ ਹਿੱਸਾ ਸੀ ਜਿਸ ਮੌਕੇ ਕਈ ਕੱਟੜਪੰਥੀ ਇਸਾਈ ਮੱਠਾਂ, ਜਿਹਨਾਂ ਵਿੱਚੋਂ ਕੁਝ ਹੁਣ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣੇ ਹਨ, ਉਸਾਰੀਆਂ ਗਈਆਂ ਸਨ।
ਕੋਸੋਵੋ |
||
---|---|---|
ਕੋਸੋਵੋ ਦਾ ਨਕਸ਼ਾ
|
||
ਦੱਖਣ-ਪੂਰਬੀ ਯੂਰਪ ਵਿੱਚ ਕੋਸੋਵੋ ਦੀ ਸਥਿਤੀ
|
||
ਰਾਜਧਾਨੀ and largest city | ਪ੍ਰਿਸ਼ਟੀਨਾ 42°40′N 21°10′E / 42.667°N 21.167°E | |
ਐਲਾਨ ਬੋਲੀਆਂ | ਅਲਬਾਨੀਆਈ ਸਰਬੀਆਈ |
|
ਜ਼ਾਤਾਂ (2008) | 92% ਅਲਬਾਨੀਆਈ 8% ਸਰਬੀਆਈ,a ਬੋਸਨੀਆਕ, ਗੋਰਾਨੀ, ਰੋਮਾਨੀ, ਤੁਰਕ, ਅਸ਼ਕਾਲੀ ਅਤੇ ਬਾਲਕਨ ਮਿਸਰੀ[1] |
|
ਡੇਮਾਨਿਮ | ਕੋਸੋਵਾਰ | |
ਰਕਬਾ | ||
• | ਕੁੱਲ | 10,908 km2 4,212 sq mi |
• | ਪਾਣੀ (%) | n/a |
ਅਬਾਦੀ | ||
• | 2011 ਮਰਦਮਸ਼ੁਮਾਰੀ | 1,733,872[2] |
• | ਗਾੜ੍ਹ | 159/km2 412/sq mi |
GDP (PPP) | 2011 ਅੰਦਾਜ਼ਾ | |
• | ਕੁੱਲ | $12.777 ਬਿਲੀਅਨ[3] |
• | ਫ਼ੀ ਸ਼ਖ਼ਸ | $6,600–7,369[3][4] |
GDP (ਨਾਂ-ਮਾਤਰ) | 2010 ਅੰਦਾਜ਼ਾ | |
• | ਕੁੱਲ | $5.601 ਬਿਲੀਅਨ[5] |
• | ਫ਼ੀ ਸ਼ਖ਼ਸ | $3,103 |
ਕਰੰਸੀ | ਯੂਰੋ (€); ਸਰਬੀਆਈ ਦਿਨਾਰ (EUR; RSD ) |
|
ਟਾਈਮ ਜ਼ੋਨ | ਕੇਂਦਰੀ ਯੂਰਪੀ ਸਮਾਂ (UTC+1) | |
• | ਗਰਮੀਆਂ (DST) | ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+2) |
ਡਰਾਈਵ ਕਰਨ ਦਾ ਪਾਸਾ | ਸੱਜੇ | |
ਕੌਲਿੰਗ ਕੋਡ | +381 (ਸਰਬੀਆ) ਸਥਾਈ ਲਾਈਨਾਂ ਵਾਸਤੇ; ਮੋਬਾਈਲ ਫ਼ੋਨ ਦਾਤੇ +377 (ਮੋਨਾਕੋ) ਜਾਂ +386 (ਸਲੋਵੇਨੀਆ) ਵਰਤਦੇ ਹਨ | |
a. | ਬਹੁਤੇ ਕੋਸੋਵੋ ਸਰਬੀਆਈਆਂ ਨੇ 2011 ਮਰਦਮਸ਼ੁਮਾਰੀ ਦਾ ਬਾਈਕਾਟ ਕੀਤਾ ਸੀ; ਅੰਦਾਜ਼ੇ ਮੁਤਾਬਕ ਕੋਸੋਵੋ ਦੀ ਕੁੱਲ ਅਬਾਦੀ ਦਾ 6-8% ਅਤੇ ਬਾਕੀ 200-300.000 ਜੋ ਵਿਦੇਸ਼ ਵਿੱਚ ਰਹਿੰਦੇ ਹਨ। |
ਹਵਾਲੇਸੋਧੋ
- ↑ "CIA World Factbook". CIA.
- ↑ "Population estimates for Kosovo July 2011" (PDF). Census 2011. Kosovo statistical office. Retrieved 3 July 2011.
- ↑ 3.0 3.1 "Kosovo PPP". IMF. 14 September 2006. Retrieved 6 November 2011.
- ↑ "CIA: Kosovo". Cia.gov. Retrieved 6 November 2011.
- ↑ "Kosovo". International Monetary Fund. Retrieved 30 April 2011.
- ↑ "Constitution of the Republic of Serbia". Parlament.gov.rs. Archived from the original on 27 November 2010. Retrieved 2 January 2011.