ਮੋਂਤੇਵੀਦਿਓ
(ਮਾਂਟੇਵਿਡੇਓ ਤੋਂ ਮੋੜਿਆ ਗਿਆ)
ਮੋਂਤੇਵੀਦਿਓ ਜਾਂ ਮੋਂਤੇਵੀਦੇਓ (ਅੰਗਰੇਜ਼ੀ ਉੱਚਾਰਨ ਵਿੱਚ ਮੋਂਟੇਵੀਡੀਓ) (ਸਪੇਨੀ ਉਚਾਰਨ: [monteβiˈðe.o]) ਉਰੂਗੁਏ ਦੀ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਬੰਦਰਗਾਹ ਹੈ। ਇਸ ਦੀ ਸਥਾਪਨਾ ਬਰੂਨੋ ਮਾਰੀਸੀਓ ਦੇ ਜ਼ਾਬਾਲਾ ਵੱਲੋਂ ਲਾ ਪਲਾਤਾ ਬੇਟ ਉੱਤੇ ਚੱਲਦੇ ਸਪੇਨੀ-ਪੁਰਤਗਾਲੀ ਤਕਰਾਰ ਦੇ ਮੱਦੇਨਜ਼ਰ ਅਤੇ ਪੁਰਤਗਾਲੀ ਬਸਤੀ ਕੋਲੋਨੀਆ ਦੇਲ ਸਾਕਰਾਮੈਂਤੋ ਦੇ ਵਿਰੋਧ ਵਿੱਚ 1726 ਵਿੱਚ ਕੀਤੀ ਗਈ ਸੀ। 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 1,319,108 (ਉਰੂਗੁਏ ਦੀ ਲਗਭਗ ਅੱਧੀ ਅਬਾਦੀ) ਸੀ।[7] ਇਸ ਦਾ ਖੇਤਰਫਲ 530 ਵਰਗ ਕਿ.ਮੀ. ਹੈ ਅਤੇ ਇਹ ਪੱਛਮ ਤੋਂ ਪੂਰਬ ਤੱਕ ਲੈ ਕੇ 20 ਕਿਲੋਮੀਟਰ ਲੰਮਾ ਹੈ। ਇਹ ਅਮਰੀਕੀ ਮਹਾਂਦੀਪਾਂ ਦੀ ਸਭ ਤੋਂ ਦੱਖਣੀ ਅਤੇ ਦੁਨੀਆਂ ਦੀ ਤੀਜੀ ਸਭ ਤੋਂ ਵੱਧ ਦੱਖਣੀ ਵਿਸ਼ਵਵਿਆਪੀ ਰਾਜਧਾਨੀ ਹੈ ਅਤੇ ਇਹ ਦੇਸ਼ ਦੇ ਦੱਖਣੀ ਤਟ ਉੱਤੇ ਰਿਓ ਦੇ ਲਾ ਪਲਾਤਾ (ਪਲੇਟ ਜਾਂ ਚਾਂਦੀ ਨਦੀ) ਦੇ ਉੱਤਰ-ਪੂਰਬੀ ਕੰਢੇ ਉੱਤੇ ਸਥਿੱਤ ਹੈ।
ਮੋਂਤੇਵੀਦਿਓ | |
---|---|
ਉੱਚਾਈ | 43 m (141 ft) |
ਸਮਾਂ ਖੇਤਰ | ਯੂਟੀਸੀ−3 |
• ਗਰਮੀਆਂ (ਡੀਐਸਟੀ) | ਯੂਟੀਸੀ−2 |
ਹਵਾਲੇ
ਸੋਧੋ- ↑ "Introducing Montevideo". Lonely Planet. Retrieved 16 November 2010.
- ↑ "Montevideo, Uruguay". About.com:Gosouthamerica. Archived from the original on 26 ਦਸੰਬਰ 2018. Retrieved 16 November 2010.
{{cite web}}
: Unknown parameter|dead-url=
ignored (|url-status=
suggested) (help) - ↑ "Montevideo". Encyclopædia Britannica. Retrieved 16 November 2010.
- ↑ "Santiago: tercera en calidad de vida, 133ª en salubridad" (in Spanish). newspaper. Archived from the original on 2009-05-25. Retrieved 2013-01-12.
article that mentions the three Latin American cities with highest quality of life according to the MHRC 2007 investigation
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ "Montevideo, la mejor ciudad para vivir de América Latina". Uruguayan newspaper. Archived from the original on 7 ਅਕਤੂਬਰ 2007. Retrieved 17 November 2010.
Montevideo, the best town to live in Latin America
{{cite web}}
: Unknown parameter|dead-url=
ignored (|url-status=
suggested) (help) - ↑ "Article from the Café (ਸਪੇਨੀ)[[ਸ਼੍ਰੇਣੀ:ਸਪੇਨੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ]]". Archived from the original on 2018-12-26. Retrieved 2013-01-12.
{{cite web}}
: URL–wikilink conflict (help) - ↑ "Censos 2011 Montevideo". INE. 2012. Archived from the original on 11 ਨਵੰਬਰ 2012. Retrieved 3 September 2012.
{{cite web}}
: Unknown parameter|dead-url=
ignored (|url-status=
suggested) (help)