ਮਾਈਕ੍ਰੋਸਾਫਟ
(ਮਾਈਕਰੋਸਾਫਟ ਤੋਂ ਮੋੜਿਆ ਗਿਆ)
ਮਾਈਕਰੋਸਾਫ਼ਟ ਕਾਰਪੋਰੇਸ਼ਨ ਇੱਕ ਅਮਰੀਕੀ ਬਹੁ-ਭਾਸ਼ੀਆ ਤਕਨੀਕੀ ਕੰਪਨੀ ਹੈ ਜਿਸਦਾ ਮੁੱਖ ਦਫ਼ਤਰ ਰੈਡਮੌਂਡ, ਵਾਸ਼ਿੰਗਟਨ ਵਿਖੇ ਸਥਿਤ ਹੈ। ਇਹ ਕੰਪਨੀ ਮੁੱਖ ਤੌਰ 'ਤੇ ਕੰਪਿਊਟਰ, ਕੰਪਿਊਟਰੀ ਉਪਕਰਨ, ਮੋਬਾਇਲ ਅਤੇ ਤਕਨੀਕ ਨਾਲ ਸੰਬੰਧਿਤ ਹੋਰ ਸੇਵਾਵਾਂ ਦਾ ਵਿਕਾਸ ਕਰਦੀ, ਬਣਾਉਂਦੀ ਤੇ ਵੇਚਦੀ ਹੈ। ਇਸ ਦੀ ਸਭ ਤੋਂ ਪ੍ਰਸਿੱਧ ਆਦੇਸ਼ਕਾਰੀ ਮਾਈਕਰੋਸੌਫ਼ਟ ਵਿੰਡੋਜ਼ ਹੈ ਜੋ ਕਿ ਇੱਕ ਸੰਚਾਲਕ ਤੰਤਰ ਹੈ। ਇਸ ਤੋਂ ਇਲਾਵਾ ਮਾਈਕਰੋਸੌਫ਼ਟ ਔਫਿਸ, ਮਾਈਕਰੋਸੌਫ਼ਟ ਐੱਜ ਅਤੇ ਇੰਟਰਨੈੱਟ ਐਕਸਪਲੋਰਰ ਵੀ ਕਾਫੀ ਪ੍ਰਸਿੱਧ ਹਨ। ਐਕਸ-ਬੌਕਸ ਖੇਡ ਕੰਸੋਲ ਅਤੇ ਸਰਫੇਸ ਟੈਬਲੇਟ ਵੀ ਉਪਕਰਨਾਂ ਦੀ ਸੂਚੀ ਵਿੱਚ ਬਹੁਤ ਪ੍ਰਸਿੱਧ ਹਨ। ਆਦੇਸ਼ਕਾਰੀ ਬਜ਼ਾਰ ਵਿੱਚ ਇਹ ਕੰਪਨੀ ਆਪਣੀ ਕਮਾਈ ਕਾਰਨ ਸਭ ਤੋਂ ਉੱਪਰ ਹੈ। ਇਸ ਕੰਪਨੀ ਦੀ ਸਥਾਪਨਾ ਬਿੱਲ ਗੇਟਜ਼ ਅਤੇ ਪੌਲ ਐਲਨ ਦੁਆਰਾ 4 ਅਪ੍ਰੈਲ 1975 'ਚ ਅਲਟਾਏਰ 8800 ਲਈ BASIC ਇੰਟਰਪ੍ਰੀਟਰ ਦੇ ਵਿਕਾਸ ਕਰਨ ਅਤੇ ਵੇਚਣ ਨਾਲ ਹੋਈ।
ਕਿਸਮ | ਪਬਲਿਕ |
---|---|
ISIN | US5949181045 |
ਉਦਯੋਗ | ਸਾਫ਼ਟਵੇਅਰ ਇਲੈਕਟਰੋਨਿਕ ਕੰਪਿਊਟਰ ਹਾਡਵੇਅਰ |
ਸਥਾਪਨਾ | ਅਪ੍ਰੈਲ 4, 1975 ਮੈਕਸੀਕੋ, ਸੰਯੁਕਤ ਰਾਜ ਅਮਰੀਕਾ |
ਸੰਸਥਾਪਕ | ਬਿਲ ਗੇਟਸ, ਪੌਲ ਐਲਨ |
ਮੁੱਖ ਦਫ਼ਤਰ | , |
ਸੇਵਾ ਦਾ ਖੇਤਰ | ਦੁਨੀਆ 'ਚ |
ਮੁੱਖ ਲੋਕ |
|
ਉਤਪਾਦ | |
ਸੇਵਾਵਾਂ | |
ਕਮਾਈ | $ 93.58 ਬਿਲੀਅਨ (2015) |
$ 18.16 ਬਿਲੀਅਨ (2015) | |
$ 12.19 ਬਿਲੀਅਨ (2015) | |
ਕੁੱਲ ਸੰਪਤੀ | $ 176.22 ਬਿਲੀਅਨ (2015) |
ਕੁੱਲ ਇਕੁਇਟੀ | $ 80.08 ਬਿਲੀਅਨ (2015) |
ਕਰਮਚਾਰੀ | 118,584 (ਮਾਰਚ 2015) |
ਵੈੱਬਸਾਈਟ | www.microsoft.com |
ਇਤਿਹਾਸ
ਸੋਧੋਵਪਾਰ
ਸੋਧੋਵਪਾਰਕ ਢਾਂਚਾ
ਸੋਧੋਵਪਾਰਕ ਸ਼ਨਾਖਤ
ਸੋਧੋਹਵਾਲੇ
ਸੋਧੋ- ↑ "Brad Smith". Microsoft.