ਮਾਈਕਰੋ ਹਾਈਡਰੋ ਯੂਨਿਟ

ਮਾਈਕਰੋ ਹਾਈਡਰੋ ਯੂਨਿਟ ਦੀ ਪ੍ਰੀਭਾਸ਼ਾ ਵਖ ਵਖ ਦੇਸਾਂ ਵਿੱਚ ਵਖ ਵਖ ਹੈ। ਇਨ੍ਹਾਂ ਵਿਚੌਂ ਇੱਕ ਹੈ:- ਉਹ ਹਾਈਡਰੋ ਸਿਸਟਮ ਜਿਹਨਾਂ ਦੀ ਸਮਰੱਥਾ 300 KW ਹੈ। ਇਹ ਹੱਦ ਇਸ ਕਰ ਕੇ ਬੰਨ੍ਹੀ ਗਈ ਹੈ ਕਿਉਂਕਿ ਜ਼ਿਆਦਾਤਰ ਇਕਲਵਾਂਜੇ ਹਾਇਡਰੋ ਸਿਸਟਮ ਜੋ ਗਰਿਡ ਨਾਲ ਬੰਧੇ ਨਹੀਂ ਹੋਏ ਅਤੇ ਵਗਦੇ ਨਾਲੇ ਲਈ ਉਪਯੋਗੀ ਹਨ, ਉਹਨਾਂ ਦੀ ਇਹੀ ਹਦ ਹੈ।

ਬਾਹਰੀ ਕੜੀ

ਸੋਧੋ