ਮਾਈਕਲ ਸਾਓਲ ਡੈੱਲ(23 ਫਰਵਰੀ 1965) ਅਮਰੀਕੀ ਕਾਰੋਬਾਰੀ ਅਤੇ ਲੇਖ਼ਕ ਹਨ। ਇਹ ਡੈੱਲ ਕੰਪਨੀ ਦੇ ਬਾਨੀ,ਮੁਖੀ ਤੇ ਸੀ.ਈ.ਓ ਹਨ।

ਮਾਈਕਲ ਡੈੱਲ
Michael Dell 2010.jpg
ਮਾਈਕਲ ਡੈੱਲ ਡੈੱਲ ਇੰਨਕੋਰਪੋਰੇਟਡ ਦੇ ਬਾਨੀ,ਚੇਅਰਮੈਨ ਤੇ ਸੀ.ਈ.ਓ
ਜਨਮਮਾਈਕਲ ਸਾਓਲ ਡੈੱਲ
(1965-02-23) ਫਰਵਰੀ 23, 1965 (ਉਮਰ 57)
ਹਾਊਸਟਨ,ਟੈੱਕਸਾਸ,ਯੂ.ਐਸ.ਏ
ਰਿਹਾਇਸ਼ਟੈੱਕਸਾਸ,ਯੂ.ਐਸ.ਏ
ਰਾਸ਼ਟਰੀਅਤਾਯੂ.ਐਸ.ਏ
ਅਲਮਾ ਮਾਤਰਔਸਟੀਨ ਵਿੱਚ ਟੈੱਕਸਾਸ ਯੂਨੀਵਰਸਿਟੀ
ਪੇਸ਼ਾਡੈੱਲ ਇੰਨਕੋਰਪੋਰੇਟਡ ਦੇ ਬਾਨੀ,ਚੇਅਰਮੈਨ ਤੇ ਸੀ.ਈ.ਓ
ਕਮਾਈ ਵਾਧਾ US$19.1 ਬਿਲੀਅਨ(ਅਗਸਤ 2015)[1]
ਜੀਵਨ ਸਾਥੀਸੁਸਨ ਲਾਇਨ ਲੀਬਰਮੈਨ

ਹਵਾਲੇਸੋਧੋ

  1. "Forbes - Michael Dell". www.forbes.com. March 2013. Retrieved December 9, 2014.