ਮਾਈਕਲ ਵਾਰਨਰ
ਮਾਈਕਲ ਡੇਵਿਡ ਵਾਰਨਰ (ਜਨਮ 1958) ਇਕ ਅਮਰੀਕੀ ਸਾਹਿਤਕ ਆਲੋਚਕ, ਸਮਾਜਿਕ ਸਿਧਾਂਤਕਾਰ ਅਤੇ ਯੇਲ ਯੂਨੀਵਰਸਿਟੀ ਵਿੱਚ ਅੰਗਰੇਜੀ ਸਾਹਿਤ ਅਮਰੀਕਨ ਸਟੱਡੀਜ਼ ਪ੍ਰੋਫੈਸਰ ਹੈ। ਉਹ ਆਰਟਫੋਰਮ, ਦ ਨੇਸ਼ਨ, ਐਡਵੋਕੇਟ ਅਤੇ ਦਿ ਵਿਲੇਜ ਵਾਇਸ ਲਈ ਵੀ ਲਿਖਦਾ ਹੈ। ਉਹ ਪਬਲਿਕਸ ਐਂਡ ਕਾਊਂਟਰਪਬਲਿਕਸ, ਦ ਟ੍ਰਬਲ ਵਿਦ ਨਾਰਮਲ: ਸੈਕਸ, ਪੌਲੀਟਿਕਸ ਐਂਡ ਦ ਐਥਿਕਸ ਆਫ ਕਇਅਰ ਲਾਈਫ, ਦ ਇੰਗਲਿਸ਼ ਲਿਟਰੇਚਰਜ਼ ਆਫ ਅਮਰੀਕਾ, 1500-1800, ਫੇਅਰ ਆਫ ਏ ਕੁਈਅਰ ਪਲੈਨੇਟ, ਅਤੇ ਦ ਲੈਟਰਸ ਆਫ ਦ ਰਿਪਬਲਿਕ ਦਾ ਲੇਖਕ ਹੈ। ਉਸ ਨੇ ਪੋਰਟੇਬਲ ਵਾਲਟ ਵਿਟਮੈਨ ਐਂਡ ਅਮੈਰੀਕਨ ਸਰਮਨ: ਦ ਪਿਲਗ੍ਰਿਮਜ਼ ਟੂ ਮਾਰਟਿਨ ਲੂਥਰ ਕਿੰਗ, ਜੂਨੀਅਰ ਦਾ ਸੰਪਾਦਨ ਕੀਤਾ।
ਮਾਈਕਲ ਵਾਰਨਰ | |
---|---|
ਜਨਮ | ਮਾਈਕਲ ਡੇਵਿਡ ਵਾਰਨਰ ਸਤੰਬਰ 9, 1958 |
ਵਿਦਿਅਕ ਪਿਛੋਕੜ | |
ਵਿਦਿਅਕ ਸੰਸਥਾ | |
Thesis | The Letters of the Republic[1] (1986) |
Discipline | |
Sub-discipline | |
ਸੰਸਥਾ | |
Notable works |
|